ਬਰਫ਼ਬਾਰੀ ਨੇ ਤੋੜਿਆ 25 ਸਾਲਾਂ ਦਾ ਰਿਕਾਰਡ, ਲੋਕ ਪ੍ਰੇਸ਼ਾਨ
ਏਬੀਪੀ ਸਾਂਝਾ
Updated at:
03 Mar 2019 11:27 AM (IST)
1
ਮਨਾਲੀ ਵਿੱਚ ਬੀਤੀ ਰਾਤ 4 ਤੋਂ 5 ਇੰਚ ਤਾਜ਼ਾ ਬਰਫ਼ਬਾਰੀ ਹੋਈ।
Download ABP Live App and Watch All Latest Videos
View In App2
ਸੈਲਾਨੀਆਂ ਨੂੰ ਉੱਚੇ ਇਲਾਕਿਆਂ ਵਿੱਚ ਜਾਣੋਂ ਪਰਹੇਜ਼ ਕਰਨ ਦੀ ਸਲਾਹ ਜਾਰੀ ਕੀਤੀ ਗਈ ਹੈ।
3
ਮੌਸਮ ਵਿਭਾਗ ਨੇ 5 ਮਾਰਚ ਤਕ ਬਰਫ਼ਬਾਰੀ ਤੇ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।
4
ਕਿਹਾ ਜਾ ਰਿਹਾ ਹੈ ਕਿ ਹਿਮਾਮੌਸਮ ਵਿਭਾਗ ਨੇ 5 ਮਾਰਚ ਤਕ ਬਰਫ਼ਬਾਰੀ ਤੇ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।ਚਲ ਵਿੱਚ ਬਾਰਸ਼ ਤੇ ਬਰਫ਼ਬਾਰੀ ਨੇ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
5
ਕੱਲ੍ਹ ਰਾਤ ਮਨਾਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ।
6
ਬਰਫ਼ਬਾਰੀ ਕਰਕੇ ਆਵਾਜਾਈ ’ਤੇ ਵੀ ਅਸਰ ਪੈ ਰਿਹਾ ਹੈ।
7
ਪੂਰੀ ਘਾਟੀ ਸ਼ੀਤ ਲਹਿਰ ਦੀ ਚਪੇਟ ਵਿੱਚ ਹੈ।
8
ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦਾ ਕਹਿਰ ਜਾਰੀ ਹੈ।
- - - - - - - - - Advertisement - - - - - - - - -