ਬਦਲਿਆ ਮੌਸਮ ਦਾ ਮਿਜਾਜ਼! ਮਾਰਚ ਮਹੀਨੇ ਵੀ ਬਰਫਬਾਰੀ
ਏਬੀਪੀ ਸਾਂਝਾ | 14 Mar 2019 07:02 PM (IST)
1
2
ਤਾਜ਼ਾ ਤਸਵੀਰਾਂ ਸ਼ਿਮਲਾ, ਕੁਫਰੀ, ਖੜਾਪੱਥਰ ਅਤੇ ਨਾਰਕੰਡਾ ਦੀਆਂ ਹਨ।
3
ਇੱਥੇ ਸਵੇਰੇ ਜ਼ਬਰਦਸਤ ਧੁੰਧ ਸੀ ਤੇ ਦੁਪਹਿਰ ਸਮੇਂ ਬਰਫਬਾਰੀ ਸ਼ੁਰੂ ਹੋ ਗਈ।
4
5
ਵੀਰਵਾਰ ਨੂੰ ਫਿਰ ਬਰਫ਼ਬਾਰੀ ਪਈ। ਇਸ ਕਾਰਨ ਪਿਛਲੇ ਸਾਲਾਂ ਦੌਰਾਨ ਠੰਢ ਦੇ ਰਿਕਾਰਡ ਟੁੱਟ ਗਏ।
6
ਲਗਾਤਾਰ ਮੌਸਮ ਦੀ ਬੇਰੁਖ਼ੀ ਦੇ ਚੱਲਦਿਆਂ ਮਾਰਚ ਮਹੀਨੇ ਵਿੱਚ ਜਨਵਰੀ ਵਰਗੀ ਠੰਢ ਪੈ ਰਹੀ ਹੈ।
7
ਹਿਮਾਚਲ ਪ੍ਰਦੇਸ਼ ਵਿੱਚ ਠੰਢ ਦਾ ਕਹਿਰ ਜਾਰੀ ਹੈ।