✕
  • ਹੋਮ

ਹਾਈ ਵੋਲਟੇਜ ਤਾਰਾਂ ਟੁੱਟੀਆਂ, ਧੂਣੀ ਸੇਕਦੇ ਲੋਕ ਵਾਲ-ਵਾਲ ਬਚੇ, ਵੇਖੋ CCTV ਤਸਵੀਰਾਂ

ਏਬੀਪੀ ਸਾਂਝਾ   |  03 Jan 2018 03:10 PM (IST)
1

ਸਵੇਰੇ-ਸਵੇਰੇ ਬਾਜ਼ਾਰ ਵਿੱਚ ਆਵਾਜਾਈ ਘੱਟ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ 'ਤੇ ਹਾਜ਼ਰ ਇੱਕ ਵਿਅਕਤੀ ਨੇ ਤੁਰੰਤ ਹੀ ਖੰਭੇ 'ਤੇ ਲੱਗੀ ਹੈਂਡਲ ਸਵਿੱਚ ਕੱਟ ਦਿੱਤੀ ਤੇ ਬਿਜਲੀ ਦੀ ਸਪਲਾਈ ਬੰਗ ਹੋ ਗਈ। ਇਸ ਕਾਰਨ ਕਿਸੇ ਵੱਡੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

2

ਸੜਕ ਕੰਢੇ ਖੜ੍ਹੇ ਕੁਝ ਹੋਰ ਵਾਹਨ ਵੀ ਨੁਕਸਾਨੇ ਗਏ।

3

ਕਾਰ ਦੀ ਮਾਲਕਣ ਡਾਕਟਰ ਨੇਹਾ ਨੇ ਦੱਸਿਆ ਕਿ ਉਸ ਦੇ ਕਲੀਨਿਕ ਦੇ ਬਾਹਰ ਅਚਾਨਕ ਧਮਾਕੇ ਨਾਲ ਬਿਜਲੀ ਦੀਆਂ ਤਾਰਾਂ ਉਦ ਸੀ ਕਾਰ 'ਤੇ ਡਿੱਗ ਗਈਆਂ। ਕਾਰ ਦਾ ਕਾਫੀ ਨੁਕਸਾਨ ਹੋ ਗਿਆ।

4

ਤਾਰਾਂ ਵਿੱਚ ਬਿਜਲੀ ਹੋਣ ਕਾਰਨ ਇੱਕ ਕਾਰ ਇਸ ਦੀ ਚਪੇਟ ਵਿੱਚ ਆ ਗਈ।

5

ਇੰਨੇ ਵਿੱਚ ਹੀ ਉਨ੍ਹਾਂ ਦੇ ਲਾਗਿਓਂ 11 ਹਜ਼ਾਰ ਵੋਲਟ ਦੀ ਬਿਜਲੀ ਦੀ ਲਾਈਨ ਅਚਾਨਕ ਟੁੱਟ ਗਈ।

6

ਫਤਿਹਾਬਾਦ: ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਠੰਢ ਤੋਂ ਬਚਣ ਲਈ ਕੁਝ ਲੋਕਾਂ ਨੇ ਸੜਕ ਕੰਢੇ ਧੂਣੀ ਬਾਲ਼ੀ ਹੋਈ ਸੀ।

  • ਹੋਮ
  • ਭਾਰਤ
  • ਹਾਈ ਵੋਲਟੇਜ ਤਾਰਾਂ ਟੁੱਟੀਆਂ, ਧੂਣੀ ਸੇਕਦੇ ਲੋਕ ਵਾਲ-ਵਾਲ ਬਚੇ, ਵੇਖੋ CCTV ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.