ਕਲਕੀ ਨੇ ਨਵੇਂ ਸਾਲ ਮੌਕੇ ਇਜ਼ਰਾਈਲ ਚ' ਕੀਤੀ ਮਸਤੀ
ਓਥੇ ਕੀਤੀ ਗਈ ਮਸਤੀ ਦੀਆਂ ਤਸਵੀਰਾਂ ਕਲਕੀ ਨੇ ਆਪਣੀ ਟਾਈਮਲਾਇਨ ਤੇ ਪਾਈਆਂ।
ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਦੇ ਲਈ ਕਲਕੀ ਨੇ ਇਜ਼ਰਾਈਲ ਨੂੰ ਚੁਣਿਆ।
ਇਸ ਫਿਲਮ ਦੀ ਕਹਾਣੀ ਦੋ ਔਰਤਾਂ ਤੇ ਕੇਂਦਰਿਤ ਹੈ,ਜੋ ਇੱਕ-ਦੂਜੇ ਦੇ ਲਈ ਉੱਤਰੀ ਅਤੇ ਦੱਖਣੀ ਧਰੁਵ ਦੀ ਤਰਾਂ ਹਨ ਪਰ ਦੋਵੇਂ ਔਰਤਾਂ ਇੱਕ ਹੀ ਨਾਮ ਦੀਆਂ ਹੁੰਦੀਆਂ ਹਨ.
ਇਸ ਫਿਲਮ ਵਿੱਚ ਰਿੱਚਾ ਚੱਢਾ ਅਤੇ ਕਲਕੀ, ਦੋਵੇਂ ਹੀ ਲੀਡ ਰੋਲ ਵਿੱਚ ਨਜ਼ਰ ਆਉਣਗੀਆਂ।
ਕਲਕੀ ਕੋਚਲਿਨ ਬਹੁਤ ਜਲਦ ਆਪਣੇ ਸਟੇਜ ਪ੍ਰੋਡਕਸ਼ਨਸ ਦੇ ਬੈਨਰ ਹੇਠ ਬਣੀ ਫਿਲਮ ਜਿਆ ਔਰ ਜਿਆ ਨੂੰ ਰਿਲੀਜ਼ ਕਰਨ ਵਾਲੀ ਹੈ.
ਕਲਕੀ ਨੇ The Girl in Yellow Boots ਅਤੇ Margarita, with a Straw ਵਰਗੀਆਂ ਬੇਹੱਦ ਆਫਬੀਟ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ.
ਕਲਕੀ ਕੋਚਲਿਨ ਬਾਲੀਵੁੱਡ ਦੀ ਸਥਾਪਿਤ ਅਦਾਕਾਰਾ ਹੈ.
ਦਿੱਗਜ ਫਿਲਮ ਡਾਇਰੈਕਟਰ ਅਨੁਰਾਗ ਕਸ਼ਿਅਪ ਦੀ ਸਾਬਕਾ ਪਤਨੀ ਕਲਕੀ ਕੋਚਲਿਨ ਨੇ ਨਵੇਂ ਸਾਲ ਵਿੱਚ ਜੰਮ ਕੇ ਮਸਤੀ ਕੀਤੀ।
ਨਵੇਂ ਸਾਲ ਦੇ ਜਸ਼ਨ ਦੀਆ ਇਹ ਤਸਵੀਰਾਂ ਹਿੰਦੀ ਸਿਨੇਮਾ ਦੀ ਸਥਾਪਿਤ ਅਦਾਕਾਰਾ ਕਲਕੀ ਕੋਚਲਿਨ ਨੇ ਆਪਣੀ ਇੰਸਤਾਗਰਾਮ ਟਾਈਮਲਾਇਨ ਤੇ ਪੋਸਟ ਕੀਤੀਆਂ ਹਨ.