ਨਵੇਂ ਸਾਲ ਦੇ ਜਸ਼ਨਾਂ ਮੌਕੇ ਰਾਖੀ ਤੇ ਸਨਾ ਖ਼ਾਨ ਨੇ ਕੀਤੀ ਖੂਬ ਮਸਤੀ।
ਜ਼ਿਆਦਾਤਰ ਫ਼ਿਲਮਾਂ ਵਿੱਚ ਰਾਖੀ ਨੇ ਆਈਟਮ ਨੰਬਰਸ ਨਾਲ ਧਮਾਲ ਮਚਾਈ ਸੀ. 39 ਸਾਲ ਦੀ ਰਾਖੀ ਨੂੰ ਉਨ੍ਹਾਂ ਦੇ ਡਾਂਸ ਅਤੇ ਵਿਵਾਦਿਤ ਬਿਆਨਾਂ ਕਰਕੇ ਜਾਣਿਆਂ ਜਾਂਦਾ ਹੈ.
ਇਨ੍ਹਾਂ ਫ਼ਿਲਮਾਂ ਵਿੱਚ ਸ਼ਾਹਰੁਖ ਖ਼ਾਨ ਦੀ ਮੈਂ ਹੂੰ ਨਾ ਵਰਗੀਆਂ ਫ਼ਿਲਮਾਂ ਵੀ ਸ਼ਾਮਿਲ ਹਨ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਖੀ 35 ਤੋਂ ਵੱਧ ਹਿੰਦੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ.
ਰਾਖੀ ਦੇ ਇੰਸਟਾਗ੍ਰਾਮ ਤੇ 182,000 ਫਾਲੋਅਰਜ਼ ਹਨ
ਇਨ੍ਹਾਂ ਬੋਲਡ ਤਸਵੀਰਾਂ ਵਿੱਚ ਤੁਸੀਂ ਰਾਖੀ ਦੇ ਹਾੱਟ ਲੁੱਕ ਨੂੰ ਨਵੇਂ ਅੰਦਾਜ਼ ਵਿੱਚ ਦੇਖ ਸਕਦੇ ਹੋ.
ਰਾਖੀ ਵੀ ਤਸਵੀਰਾਂ ਵਿੱਚ ਬਹੁਤ ਹਾੱਟ ਨਜ਼ਰ ਆ ਰਹੀ ਹੈ.
ਰਾਖੀ ਸਾਵੰਤ ਆਪਣੀਆਂ ਤਸਵੀਰਾਂ ਵਿੱਚ ਕੈਪਸ਼ਨ ਨਹੀਂ ਪਾਉਂਦੀ ਜਿਸ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕਿੱਥੇ ਕੀ ਕਰ ਰਹੀ ਹੈ.
ਛੋਟੇ ਪਰਦੇ ਦੇ ਇਨ੍ਹਾਂ ਸਿਤਾਰਿਆਂ ਵਿੱਚੋਂ ਸਨਾ ਖ਼ਾਨ ਸਭਤੋਂ ਵੱਧ ਹਾੱਟ ਲੱਗ ਰਹੀ ਸੀ.
ਉਨ੍ਹਾਂ ਦੇ ਨਾਲ ਟੀਵੀ ਦੇ ਕਈ ਹੋਰ ਸਿਤਾਰੇ ਵੀ ਨਜ਼ਰ ਆਏ.
ਆਪਣੀ ਇੰਸਟਾਗ੍ਰਾਮ ਟਾਈਮਲਾਈਨ ਤੇ ਪੋਸਟ ਕੀਤੀਆਂ ਹਨ
ਡਰਾਮਾ ਕਵੀਨ ਦੇ ਨਾਮ ਨਾਲ ਮਕਬੂਲ ਰਾਖੀ ਸਾਵੰਤ ਨੇ ਨਵੇਂ ਸਾਲ ਦੇ ਜਸ਼ਨਾਂ ਦੀਆਂ ਇਹ ਤਾਜ਼ਾ ਤਸਵੀਰਾਂ