ਇੱਕ ਹੋਰ ਭਿਆਨਕ ਬੱਸ ਹਾਦਸਾ, ਪੰਜ ਮੌਤਾਂ, ਦਰਜਨਾਂ ਜ਼ਖ਼ਮੀ
ਏਬੀਪੀ ਸਾਂਝਾ | 25 Nov 2018 04:49 PM (IST)
1
ਯਾਦ ਰਹੇ ਕਿ ਬੀਤੇ ਦਿਨ ਕਰਨਾਟਕ ਦੇ ਮਾਂਡਿਆ ਵਿੱਚ ਵੀ ਭਿਆਨਕ ਬੱਸ ਹਾਦਸਾ ਹੋਇਆ ਜਿਸ ਵਿੱਚ ਹੁਣ ਤਕ 30 ਜਣਿਆਂ ਦੀ ਜਾਨ ਚਲੀ ਗਈ।
2
ਬੱਸ ਵਿੱਚ ਕੁੱਲ 40 ਜਣੇ ਸਵਾਰ ਸਨ। ਰਾਹਤ ਕਾਰਜ ਆਰੰਭ ਦਿੱਤੇ ਗਏ ਹਨ।
3
ਜਾਣਕਾਰੀ ਮੁਤਾਬਕ ਬੱਸ ਮੀਨੂੰ ਕੋਚ ਜਲਾਲ ਪੁਲ਼ ਨਜ਼ਦੀਕ ਖੱਡ ਵਿੱਚ ਡਿੱਗੀ।
4
ਮ੍ਰਿਤਕਾਂ ਵਿੱਚ ਤਿੰਨ ਮਹਿਲਾਵਾਂ ਸ਼ਾਮਲ ਹਨ।
5
ਇਸ ਹਾਦਸੇ ਵਿੱਚ 5 ਜਣਿਆਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਜ਼ਖ਼ਮੀ ਹਨ।
6
ਰੇਣੁਕਾ ਜੀ ਤੋਂ ਨਾਹਨ ਆ ਰਹੀ ਪ੍ਰਾਈਵੇਟ ਬੱਸ ਖੱਡ ਵਿੱਚ ਡਿੱਗਣ ਨਾਲ ਭਿਆਨਕ ਹਾਦਸਾ ਹੋ ਗਿਆ।
7
ਚੰਡੀਗੜ੍ਹ: ਹਿਮਾਚਲ ਦੇ ਸਿਰਮੌਰ ਤੋਂ ਭਿਆਨਕ ਬੱਸ ਹਾਦਸੇ ਦੀ ਖ਼ਬਰ ਆ ਰਹੀ ਹੈ।