ਭੰਗ ਤੇ ਅਫ਼ੀਮ ਦੀ ਨਾਜਾਇਜ਼ ਖੇਤੀ ਕਰਨ ਵਾਲੇ ਸਾਵਧਾਨ, ਡ੍ਰੋਨ ਰੱਖੇਗਾ ਬਾਜ਼ ਨਜ਼ਰ
ਏਬੀਪੀ ਸਾਂਝਾ | 24 Sep 2019 06:57 PM (IST)
1
ਹਰ ਥਾਂ ਪੁਲਿਸ ਨਹੀਂ ਪਹੁੰਚ ਸਕਦੀ, ਇਸ ਲਈ ਡ੍ਰੋਨ ਦੀ ਸਹਾਇਤਾ ਨਾਲ ਨਜ਼ਰ ਰੱਖੀ ਜਾਏਗੀ।
2
ਹਿਮਾਚਲ ਪ੍ਰਦੇਸ਼ ਦੇ ਕੁਝ ਦੂਰ-ਦੁਰੇਡੇ ਦੇ ਪਹਾੜੀ ਖੇਤਰਾਂ ਵਿੱਚ ਭੰਗ ਤੇ ਅਫ਼ੀਮ ਦੀ ਖੇਤੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ।
3
ਆਈਜੀ ਹਿਮਾਚਲ ਇੰਟੈਲੀਜੈਂਸ ਪੁਲਿਸ ਦਲਜੀਤ ਸਿੰਘ ਠਾਕੁਰ ਨੇ ਕਿਹਾ ਕਿ ਨਸ਼ੇ ਦੇ ਖ਼ਿਲਾਫ਼ ਹਿਮਾਚਲ ਪੁਲਿਸ ਨਵੀਂ ਪਹਿਲ ਕਰਨ ਜਾ ਰਹੀ ਹੈ।
4
ਨਾਰਕੋਟਿਕਸ ਕੰਟਰੋਲ ਬਿਊਰੋ ਡ੍ਰੋਨ ਕੈਮਰਿਆਂ ਤੋਂ ਭੰਗ ਦੀ ਖੇਤੀ ਰੋਕਣ ਲਈ ਨਜ਼ਰ ਰੱਖੇਗਾ।
5
ਹਿਮਾਚਲ ਪੁਲਿਸ ਨੇ ਵਧੀਆ ਕਿਸਮ ਦੇ ਡ੍ਰੋਨ ਖਰੀਦਣ ਦਾ ਮਨ ਬਣਾਇਆ ਹੈ। ਇੱਕ ਡ੍ਰੋਨ ਤਾਂ ਪੁਲਿਸ ਕੋਲ ਪਹਿਲਾਂ ਹੀ ਮੌਜੂਦ ਹੈ।
6
ਇਸ ਲਈ ਹਿਮਾਚਲ ਪੁਲਿਸ ਪ੍ਰਸ਼ਾਸਨ ਨੇ ਇੱਕ ਯੋਜਨਾ ਤਿਆਰ ਕੀਤੀ ਹੈ।
7
ਕੁੱਲੂ: ਮੰਡੀ, ਕੁੱਲੂ, ਚੰਬਾ ਤੇ ਸ਼ਿਮਲਾ ਵਿੱਚ ਭੰਗ ਦੀ ਖੇਤੀ 'ਤੇ ਪੰਬਾਧੀ ਲਾਉਣ ਲਈ ਹੁਣ ਡ੍ਰੋਨ ਦੀ ਮਦਦ ਲਈ ਜਾਏਗੀ। ਇਹ ਡ੍ਰੋਨ ਇਸ ਤਰ੍ਹਾਂ ਦੀ ਖੇਤੀ 'ਤੇ ਬਾਜ਼ ਨਿਗ੍ਹਾ ਰੱਖਣਗੇ।