ਮਥੁਰਾ 'ਚ ਪ੍ਰੰਪਰਾਗਤ ਲੱਠਮਾਰ ਹੋਲੀ ਦੀ ਧੁੰਮ, ਵੇਖੋ ਖ਼ੂਬਸੂਰਤ ਤਸਵੀਰਾਂ
ਇਸ ਵਾਰ 21 ਮਾਰਚ ਨੂੰ ਹੋਲੀ ਮਨਾਈ ਜਾ ਰਹੀ ਹੈ।
ਮਥੁਰਾ ਦੇ ਬਰਸਾਨਾ ਦੀ ਹੋਲੀ ਕਾਫੀ ਮਸ਼ਹੂਰ ਹੈ। ਦੇਸ਼ ਦੇ ਕਈ ਹਿੱਸਿਆਂ ਤੋਂ ਲੋਕ ਇਹ ਹੋਲੀ ਵੇਖਣ ਆਉਂਦੇ ਹਨ।
ਲੱਠਮਾਰ ਹੋਲੀ ਮੌਕੇ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ। ਬਰਸਾਨਾ ਵਿੱਚ ਜ਼ਿਲ੍ਹਾ ਅਧਿਕਾਰੀ ਤੇ ਪੁਲਿਸ ਦੇ ਆਹਲਾ ਅਫ਼ਸਰ ਮੌਜੂਦ ਸਨ।
ਅੱਜ ਵੀ ਦੁਬਾਰਾ ਇਸੇ ਤਰ੍ਹਾਂ ਦੀ ਹੋਲੀ ਖੇਡੀ ਗਈ। ਇਸ ਦਿਨ ਨੰਦਗਾਂਵ ਵਿੱਚ ਹੋਲੀ ਖੇਡੀ ਜਾਏਗੀ। ਇਸ ਦਿਨ ਬਰਸਾਨਾ ਦੇ ਪੁਰਸ਼ ਹੁਰਿਆਰੇ ਬਣ ਕੇ ਨੰਦਗਾਂਵ ਜਾਂਦੇ ਹਨ ਤੇ ਸਥਾਨਕ ਮਹਿਲਾਵਾਂ ਹੁਰਿਆਰਨੀਆਂ ਬਣਦੀਆਂ ਹਨ।
ਇਹ ਹੋਲੀ ਇੱਥੋਂ ਹੀ ਪੁਰਾਣੀ ਪਰੰਪਰਾ ਹੈ। ਇਸ ਨੂੰ ਹਰ ਸਾਲ ਫੱਗਣ ਦੀ ਨੌਵੀਂ ਵਾਲੇ ਦਿਨ ਮਨਾਇਆ ਜਾਂਦਾ ਹੈ।
ਇਸ ਅਨੋਖੀ ਹੋਲੀ ਨੂੰ ਵੇਖਣ ਲਈ ਵੱਡੀ ਗਿਣਤੀ ਲੋਕ ਇਕੱਠੇ ਹੋਏ। ਡਾਂਗ ਮਾਰਨ ਵਾਲੀਆਂ ਮਹਿਲਾਵਾਂ ਨੂੰ 'ਹੁਰਿਆਰਨੀਆਂ' ਤੇ ਪੁਰਸ਼ਾਂ ਨੂੰ 'ਹੁਰਿਆਰ' ਕਹਿੰਦੇ ਹਨ।
ਇਸ ਵਿੱਚ ਮਹਿਲਾਵਾਂ ਨੇ ਪੁਰਸ਼ਾਂ ਨੇ ਮਹਿਲਾਵਾਂ ਨੂੰ ਡਾਂਗਾਂ ਵਰ੍ਹਾਈਆਂ ਤੇ ਪੁਰਸ਼ਾਂ ਨੇ ਹੱਸਦਿਆਂ ਹੋਇਆਂ ਢਾਲ ਨਾਲ ਆਪਣਾ ਬਚਾਅ ਕੀਤਾ।
ਸ਼ੁੱਕਰਵਾਰ ਨੂੰ ਬਰਸਾਨਾ ਵਿੱਚ ਵਿਸ਼ਵ ਪ੍ਰਸਿੱਧ ਲੱਠਮਾਰ ਹੋਲੀ ਖੇਡੀ ਗਈ।ਸ਼ੁੱਕਰਵਾਰ ਨੂੰ ਬਰਸਾਨਾ ਵਿੱਚ ਵਿਸ਼ਵ ਪ੍ਰਸਿੱਧ ਲੱਠਮਾਰ ਹੋਲੀ ਖੇਡੀ ਗਈ।