ਮੈਦਾਨਾਂ ਤੋਂ ਲੈਕੇ ਪਹਾੜਾਂ ਤਕ ਮੌਸਮ ਖ਼ਰਾਬ, ਵਿੱਦਿਅਕ ਅਦਾਰਿਆਂ 'ਚ ਐਲਾਨੀਆਂ ਦੋ ਦਿਨਾਂ ਦੀ ਛੁੱਟੀਆਂ
ਏਬੀਪੀ ਸਾਂਝਾ | 27 Feb 2019 11:03 AM (IST)
1
2
3
4
ਇਹ ਤਸਵੀਰਾਂ ਅੱਜ ਸਵੇਰ ਦੀਆਂ ਹਨ, ਜਿਸ ਵਿੱਚ ਬਰਫ਼ਬਾਰੀ ਦੌਰਾਨ ਸ਼ਿਮਲਾ ਦਾ ਮਸ਼ਹੂਰ ਰਿਜ ਤੋਂ ਬਰਫ਼ ਨਾਲ ਢੱਕੇ ਸ਼ਿਮਲਾ ਦਾ ਨਜ਼ਾਰਾ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਿਹਾ ਹੈ।
5
ਭਾਰੀ ਬਰਫ਼ਬਾਰੀ ਕਾਰਨ ਜਾਖੂ ਮੰਦਰ ਦਾ ਅਲੌਕਿਕ ਦ੍ਰਿਸ਼।
6
ਮੌਸਮ ਖ਼ਰਾਬ ਦੇ ਚੱਲਦਿਆਂ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
7
ਇਸ ਦੇ ਨਾਲ ਹੀ ਕਿੰਨੌਰ ਜ਼ਿਲ੍ਹੇ ਵਿੱਚ ਵੀ ਦੋ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
8
ਦੋ ਤੇ ਤਿੰਨ ਮਾਰਚ ਨੂੰ ਮੌਸਮ ਵਿੱਚ ਫਿਰ ਤੋਂ ਗੜਬੜੀ ਹੋਣ ਦੀ ਆਸ ਹੈ।
9
ਦੋ ਨੂੰ ਹਲਕੀ ਬਰਫ਼ਬਾਰੀ ਅਤੇ ਤਿੰਨ ਨੂੰ ਮੀਂਹ ਤੇ ਗੜ੍ਹੇਮਾਰੀ ਹੋ ਸਕਦੀ ਹੈ।
10
ਤਾਜ਼ਾ ਪੱਛਮੀ ਗੜਬੜੀਆਂ ਕਾਰਨ ਪਹਾੜਾਂ ਵਿੱਚ ਫਿਰ ਤੋਂ ਬਰਫ਼ਬਾਰੀ ਹੋਈ ਹੈ ਅਤੇ ਮੈਦਾਨਾਂ ਵਿੱਚ ਵੀ ਹਲਕੀ ਬਾਰਿਸ਼ ਹੋਈ ਹੈ।
11
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਬਰਫ਼ਬਾਰੀ ਅੱਜ ਦਿਨ ਜਾਰੀ ਰਹੇਗੀ ਅਤੇ ਅਗਲੇ ਦੋ ਦਿਨ ਮੌਸਮ ਖੁਸ਼ਕ ਰਹੇਗਾ।
12
ਮੌਸਮ ਦਾ ਮਿਜਾਜ਼ ਇੱਕ ਵਾਰ ਫਿਰ ਬਦਲਿਆ ਹੈ।