#InternationalWomensDay ਮੌਕੇ ਭਾਰਤੀ ਰੇਲਵੇ ਦੀ ਖ਼ਾਸ ਪਹਿਲ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 08 Mar 2019 11:26 AM (IST)
1
ਸ਼ੁੱਕਰਵਾਰ ਸਵੇਰ ਭੁਪਾਲ ਤੋਂ ਬਿਲਾਸਪੁਰ ਜਾਣ ਵਾਲੀ ਟਰੇਨ (18235) ਨੂੰ ਰਵਾਨਾ ਕੀਤਾ ਗਿਆ, ਜਿਸ ਵਿੱਚ ਹਰ ਕਿਸਮ ਦੀਆਂ ਕਰਮਚਾਰੀ ਔਰਤਾਂ ਸਨ।
2
ਮੱਧ ਪ੍ਰਦੇਸ਼ ਵਿੱਚ ਭਾਰਤੀ ਰੇਲਵੇ ਨੇ ਕੌਮਾਂਤਰੀ ਔਰਤ ਦਿਵਸ ਮਨਾਉਣ ਦਾ ਅਨੋਖਾ ਤਰੀਕਾ ਲੱਭਿਆ ਹੈ।
3
ਇਸ ਟਰੇਨ ਦੀ ਚਾਲਕ, ਗਾਰਡ, ਟਿਕਟ ਚੈੱਕਰ ਅਤੇ ਜੀਆਰਪੀ ਕਾਂਸਟੇਬਲ ਤਕ ਔਰਤਾਂ ਦੀ ਡਿਊਟੀ ਲਾਈ ਗਈ ਸੀ।
4
5
6
ਰੇਲਵੇ ਨੇ ਇਹ ਤਰੀਕਾ ਕੌਮਾਂਤਰੀ ਔਰਤ ਦਿਵਸ ਮੌਕੇ ਕੀਤਾ ਹੈ।