ਫੌਜਾਂ 'ਤੇ ਵੀ ਯੋਗ ਦਾ ਰੰਗ, ਬਰਫ ਤੇ ਪਾਣੀ 'ਚ ਕੀਤੇ ਆਸਣ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 21 Jun 2019 01:40 PM (IST)
1
ਨੇਵੀ ਦੇ ਜਵਾਨਾਂ ਨੇ ਨੇਵੀ ਦੇ ਵੈਸਟਰਨ ਕਮਾਂਡ ਸਥਿਤ ਆਈਐਨਐਸ ਵਿਰਾਟ (ਸੇਵਾ ਤੋਂ ਬਾਹਰ) 'ਤੇ ਵੀ ਯੋਗ ਆਸਣ ਕੀਤੇ।
2
ਇਸ ਦੌਰਾਨ ਸਬਮਰੀਨ 'ਤੇ ਕਈ ਤਰ੍ਹਾਂ ਦੇ ਯੋਗ ਅਭਿਆਸ ਕੀਤੇ ਗਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਂਚੀ ਵਿੱਚ ਹਜ਼ਾਰਾਂ ਲੋਕਾਂ ਨਾਲ ਯੋਗ ਕੀਤਾ।
3
ਨੇਵੀ ਸਬਮਰੀਨ 'ਤੇ ਵੀ ਥਲ ਸੈਨਾ ਦੇ ਜਵਾਨਾਂ ਨੇ ਯੋਗ ਕੀਤਾ।
4
ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪਾਣੀ ਵਿੱਚ ਵੀ ਯੋਗ ਕੀਤਾ।
5
ਹਿਮਾਲੀ ਖੇਤਰ ਵਿੱਚ ਯੋਗ ਕਰਦੇ ਜਵਾਨ।
6
ਰਾਜਸਥਾਨ ਦੇ ਰੇਗਿਸਤਾਨੀ ਖੇਤਰ ਵਿੱਚ ਯੋਗ ਕਰਦੇ ਫੌਜ ਦੇ ਜਵਾਨ
7
ਵੇਖੋ ਆਰਮੀ ਦੇ ਜਵਾਨਾਂ ਵੱਲ ਵੇਖ ਕੇ ਯੋਗ ਕਰਦੇ ਟ੍ਰੇਨਡ ਕੁੱਤੇ।
8
ਅਰੁਣਾਂਚਲ ਪ੍ਰਦੇਸ਼ ਵਿੱਚ ITBP ਦੇ ਜਵਾਨਾਂ ਨੇ ਕੁੱਤਿਆਂ ਤੇ ਘੋੜਿਆਂ ਨਾਲ ਯੋਗ ਕੀਤਾ।
9
ਪੂਰਾ ਦੇਸ਼ ਅੱਜ 5ਵਾਂ ਕੌਮਾਂਤਰੀ ਯੋਗ ਦਿਵਸ ਮਨਾ ਰਿਹਾ ਹੈ। ਭਾਰਤੀ ਫੌਜ ਦੇ ਟ੍ਰੇਨਡ ਕੁੱਤਿਆਂ ਨੇ ਵੀ ਜਵਾਨਾਂ ਨਾਲ ਯੋਗ ਕੀਤਾ।
= 9">