ਯੋਗ ਦੇ ਰੰਗ 'ਚ ਰੰਗਿਆ ਪੂਰਾ ਭਾਰਤ
ਏਬੀਪੀ ਸਾਂਝਾ | 21 Jun 2019 11:55 AM (IST)
1
2
3
ਇਸ ਵਾਰ ਯੋਗ ਦਿਵਸ ਦੀ ਥੀਮ ਹੈ-ਯੋਗ ਫ਼ਾਰ ਹਾਰਟ। ਇਸ ਤੋਂ ਇਲਾਵਾ ਪੂਰੇ ਦੇਸ਼ ਵਿੱਚ ਯੋਗ ਦਿਵਸ ਮਨਾਇਆ ਗਿਆ।
4
ਪ੍ਰਧਾਨ ਮੰਤਰੀ ਵੀਰਵਾਰ ਰਾਤ ਹੀ ਰਾਂਚੀ ਪਹੁੰਚ ਗਏ ਸੀ। ਮੋਦੀ ਦੇ ਨਾਲ ਯੋਗ ਕਰਨ ਦੇ ਲਈ ਕਰੀਬ 40 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ ਗਿਣਤੀ ਜ਼ਿਆਦਾ ਹੋਣ ਕਰਕੇ 12 ਹਜ਼ਾਰ ਲੋਕਾਂ ਨੂਮ ਨੇੜਲੇ ਦੂਜੇ ਮੈਦਾਨ ‘ਚ ਯੋਗ ਕਰਨ ਦਾ ਇੰਤਜ਼ਾਮ ਕੀਤਾ ਗਿਆ।
5
ਯੋਗ ਉਮਰ, ਰੰਗ, ਜਾਤ, ਸਮਾਜ, ਮਤ, ਪੰਥ, ਅਮੀਰੀ-ਗਰੀਬੀ, ਸੂਬਾ ਤੇ ਸਰਹੱਦ ਦੇ ਭੇਦ ਤੋਂ ਪਰੇ ਹੈ। ਯੋਗ ਸਭ ਦਾ ਹੈ ਤੇ ਸਭ ਯੋਗ ਦੇ ਹਨ।” ਮੋਦੀ ਨੇ 28 ਹਜ਼ਾਰ ਲੋਕਾਂ ਨਾਲ ਯੋਗ ਕੀਤਾ। 45 ਮਿੰਟ ‘ਚ ਉਨ੍ਹਾਂ ਨੇ 13 ਯੋਗਾਸਨ ਕੀਤੇ।
6
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, “ਯੋਗ ਅਨੁਸ਼ਾਸਨ ਹੈ, ਸਮਰਪਣ ਹੈ ਤੇ ਇਸ ਦਾ ਪਾਲਨ ਪੂਰੀ ਜ਼ਿੰਦਗੀ ਕਰਨਾ ਹੁੰਦਾ ਹੈ।
7
5ਵੇਂ ਅੰਤਰਾਸ਼ਟਰੀ ਯੋਗ ਦਿਵਸ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਤੇ ਦੁਨੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਨੇ ਝਾਰਖੰਡ ਦੇ ਰਾਂਚੀ ‘ਚ ਪ੍ਰਭਾਤ ਤਾਰਾ ਮੈਦਾਨ ‘ਚ ਯੋਗ ਕੀਤਾ।