ਨੱਕੋ-ਨੱਕ ਭਰੀ ਬੱਸ 500 ਫੁੱਟ ਡੂੰਗੀ ਖੱਡ 'ਚ ਡਿੱਗੀ
ਏਬੀਪੀ ਸਾਂਝਾ | 20 Jun 2019 05:00 PM (IST)
1
2
ਹਾਲੇ ਤਕ ਕਿਸੇ ਵੀ ਯਾਤਰੀ ਨੂੰ ਰੈਸਕਿਊ ਨਹੀਂ ਕੀਤਾ ਗਿਆ।
3
ਸਥਾਨਕ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ।
4
ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ।
5
ਬੱਸ ਕੁੱਲੂ ਤੋਂ ਗਾੜਾਗੁਸ਼ੈਣੀ ਵੱਲ ਜਾ ਰਹੀ ਸੀ ਤੇ ਨੱਕੋ ਨੱਕ ਯਾਤਰੀਆਂ ਨਾਲ ਭਰੀ ਹੋਈ ਸੀ।
6
ਕਰੀਬ 40 ਤੋਂ 50 ਮੁਸਾਫ਼ਰਾਂ ਨਾਲ ਭਰੀ ਬੱਸ 500 ਫੁੱਟ ਡੂੰਗੀ ਖੱਡ ਵਿੱਚ ਡਿੱਗ ਗਈ।
7
ਹਾਦਸਾ ਬੰਜਾਰ ਤੋਂ ਕਰੀਬ ਇੱਕ ਕਿਮੀ ਅੱਗੇ ਭਿਓਗ ਮੋੜ ਕੋਲ ਵਾਪਰਿਆ।
8
ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਪ੍ਰਾਈਵੇਟ ਬੱਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ।