ਚੱਲਦੀ ਯੂਨੀਵਰਸਿਟੀ ਬੱਸ ਨੂੰ ਲੱਗੀ ਅੱਗ, 15 ਲੋਕ ਸੀ ਸਵਾਰ
ਏਬੀਪੀ ਸਾਂਝਾ | 22 Jan 2019 03:02 PM (IST)
1
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
2
ਜਾਣਕਾਰੀ ਮੁਤਾਬਕ ਹਾਦਸਾ ਭਪੂ ਨਾਂ ਦੇ ਸਥਾਨ ’ਤੇ ਵਾਪਰਿਆ।
3
ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।
4
ਸਾਰੇ ਸਟਾਫ ਮੈਂਬਰਾਂ ਨੂੰ ਸੁਰੱਖਿਅਤ ਬੱਸ ਵਿੱਚੋਂ ਕੱਢ ਲਿਆ ਗਿਆ ਹੈ।
5
ਹਾਦਸੇ ਦੌਰਾਨ ਬੱਸ ਵਿੱਚ 15 ਦੇ ਕਰੀਬ ਸਟਾਫ ਮੈਂਬਰ ਮੌਜੂਦ ਸਨ। ਬੱਸ ਪਠਾਨਕੋਟ ਤੋਂ ਯੂਨੀਵਰਸਿਟੀ ਜਾ ਰਹੀ ਸੀ।
6
ਜ਼ਿਲ੍ਹਾ ਕਾਂਗੜਾ ਦੇ ਇੰਦੌਰਾ ਦੇ ਕਾਠਗੜ੍ਹ ਵਿੱਚ ਅਰਨੀ ਯੂਨੀਵਰਸਿਟੀ ਦੀ ਚੱਲਦੀ ਹੋਈ ਬੱਸ ਵਿੱਚ ਅੱਗ ਲੱਗ ਗਈ।