ਪਹਾੜਾਂ 'ਚ ਬਰਫ ਤੇ ਮੈਦਾਨਾਂ 'ਚ ਬਾਰਸ਼ ਨੇ ਠਾਰ੍ਹੇ ਲੋਕ, ਸਿਮਲਾ ਹੋਇਆ ਚਿੱਟਾ
ਏਬੀਪੀ ਸਾਂਝਾ | 22 Jan 2019 01:09 PM (IST)
1
2
3
4
5
6
7
8
9
10
11
12
ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਉਚਾਈ ਵਾਲੀ ਥਾਂਵਾਂ ‘ਤੇ ਆਵਾਜਾਈ ਠੱਪ ਹੋ ਗਈ ਹੈ। ਉੱਤਰੀ ਭਾਰਤ ਇੱਕ ਵਾਰ ਫੇਰ ਠੰਢ ਦੀ ਚਪੇਟ ‘ਚ ਹੈ।
13
ਇਸ ਨਾਲ ਠੰਢ ਨੇ ਇੱਕ ਵਾਰ ਫੇਰ ਦਸਤਕ ਦਿੱਤੀ ਹੈ। ਸ਼ਿਮਲਾ ‘ਚ ਬਰਫ ਦੀ ਚਿੱਟੀ ਚਾਦਰ ਵਿੱਛ ਗਈ ਹੈ। ਇਹ ਬਰਫਬਾਰੀ ਕਿਸਾਨਾਂ ਲਈ ਕਿਸੇ ਸੌਗਾਤ ਤੋਂ ਘੱਟ ਨਹੀਂ।
14
ਪਹਾੜਾਂ ’ਚ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਖੇਤਰਾਂ ਪੰਜਾਬ, ਹਰਿਆਣਾ ਤੇ ਦਿੱਲੀ ਨਾਲ ਲੱਗਦੇ ਐਨਸੀਆਰ ‘ਚ ਵੀ ਬਾਰਸ਼ ਹੋ ਰਹੀ ਹੈ।
15
ਦੂਜੇ ਪਾਸੇ ਸੈਲਾਨੀ ਇਸ ਬਰਫਬਾਰੀ ਦਾ ਆਨੰਦ ਮਾਣ ਰਹੇ ਹਨ। ਬੀਤੀ ਰਾਤ ਤੋਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ ਪਰ ਸਵੇਰੇ ਬਰਫਬਾਰੀ ਤੇਜ਼ ਹੋ ਗਈ।
16
ਹਿਮਾਚਲ ਪ੍ਰਦੇਸ਼ ‘ਚ ਸਵੇਰ ਤੋਂ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਸਥਾਨਕ ਲੋਕਾਂ ਦੀ ਮੁਸ਼ਕਲਾਂ ਵਧ ਗਈਆਂ ਹਨ।