ਲੀਡਰਾਂ ਦੀਆਂ ਪਤਨੀਆਂ ਦੇ ਕਰਵਾਚੌਥ ਦੀਆਂ ਖ਼ਾਸ ਤਸਵੀਰਾਂ ਤੁਸੀਂ ਦੇਖੀਆਂ ?
ਏਬੀਪੀ ਸਾਂਝਾ | 28 Oct 2018 04:28 PM (IST)
1
ਦਿੱਲੀ ਦੇ ਵਿਧਾਇਕ ਕਪਿਲ ਮਿਸ਼ਰਾ ਦੀ ਪਤਨੀ ਨੇ ਵੀ ਇਹ ਤਿਓਹਾਰ ਮਨਾਇਆ। ਤਸਵੀਰ ਵਿੱਚ ਦੋਵੇਂ ਚੰਨ ਨੂੰ ਵੇਖਣ ਤੋਂ ਪਹਿਲਾਂ ਪੂਜਾ ਦੀ ਤਿਆਰੀ ਕਰ ਰਹੇ ਹਨ।
2
ਰਾਜ ਸਭਾ ਮੈਂਬਰ ਰਾਕੇਸ਼ ਸਿਨ੍ਹਾ ਦੀ ਪਤਨੀ ਨੇ ਵੀ ਕਰਵਾਚੌਥ ਦਾ ਤਿਓਹਾਰ ਮਨਾਇਆ।
3
ਸਿਆਸਤਦਾਨਾਂ ਦੀਆਂ ਇਹ ਤਸਵੀਰਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ।
4
ਤਸਵੀਰ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੀ ਪਤਨੀ ਨਾਲ ਤਿਓਹਾਰ ਦੀ ਰਸਮ ਅਦਾ ਕਰਦੇ ਹੋਏ।
5
ਤਸਵੀਰ ਵਿੱਚ ਦਿਨੇਸ਼ ਆਪਣੀ ਪਤਨੀ ਨੂੰ ਪਾਣੀ ਪਿਆ ਕੇ ਉਸ ਦਾ ਵਰਤ ਖੁੱਲ੍ਹਵਾ ਰਹੇ ਹਨ।
6
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਦੀ ਪਤਨੀ ਨੇ ਵੀ ਕਰਵਾਚੌਥ ਦਾ ਤਿਓਹਾਰ ਮਨਾਇਆ।
7
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਕਰਵਾਚੌਥ ਮਨਾਇਆ। ਉਨ੍ਹਾਂ ਬੀਤੀ ਰਾਤ ਟਵਿੱਟਰ 'ਤੇ ਤਸਵੀਰ ਸਾਂਝੀ ਕੀਤੀ।
8
ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਮਨਾਇਆ ਜਾਣ ਵਾਲਾ ਕਰਵਾਚੌਥ ਦਾ ਤਿਓਹਾਰ ਵੀ ਸਿਆਸਤਦਾਨਾਂ ਦੀਆਂ ਪਤਨੀਆਂ ਨੇ ਬੜੇ ਹੀ ਉਤਸ਼ਾਹ ਨਾਲ ਮਨਾਇਆ।