ਕੇਜਰੀਵਾਲ ਦੇ ਜਿਗਰ ਦਾ ਟੁਕੜਾ ਚੋਰੀ
ਏਬੀਪੀ ਸਾਂਝਾ | 12 Oct 2017 06:28 PM (IST)
1
ਜਿਸ ਨੀਲੀ ਵੈਗਨ ਆਰ ਨਾਲ ਸੀ ਕੇਜਰੀਵਾਲ ਦਾ ਗੂੜ੍ਹਾ ਰਿਸ਼ਤਾ ਹੈ, ਉਹ ਸਕੱਤਰੇਤ ਦੇ ਸਾਹਮਣਿਓਂ ਗਾਇਬ ਹੋ ਗਈ ਹੈ।
2
ਹਾਲਾਂਕਿ, ਇਸ ਸਬੰਧੀ ਪੁਲਿਸ ਕਾਰਵਾਈ ਦੀ ਕੋਈ ਖ਼ਬਰ ਪ੍ਰਾਪਤ ਨਹੀਂ ਹੋਈ ਹੈ।
3
ਨਵੀਂ ਦਿੱਲੀ ਦੇ ਪਹਿਲੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਕੇਜਰੀਵਾਲ ਨੇ ਇਸੇ ਕਾਰ ਦੀ ਸਵਾਰੀ ਕਰਦੇ ਸੀ।
4
ਦੱਸ ਦੇਈਏ ਕਿ ਕੇਜਰੀਵਾਲ ਦਾ ਇਸ ਕਾਰ ਨਾਲ ਬੜਾ ਖਾਸ ਰਿਸ਼ਤਾ ਸੀ। ਇਹ ਕਾਰ ਸਾਫਟਵੇਅਰ ਇੰਜੀਨੀਅਰ ਕੁੰਦਨ ਸ਼ਰਮਾ ਨੇ ਕੇਜਰੀਵਾਲ ਨੂੰ ਤੋਹਫੇ ਵਿੱਚ ਦਿੱਤੀ ਸੀ।
5
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਕਾਰ ਦੇ ਦਿੱਲੀ ਦੇ ਸਭ ਤੋਂ ਸੁਰੱਖਿਅਤ ਇਲਾਕੇ 'ਚੋਂ ਚੋਰੀ ਹੋਣ ਦੀ ਖ਼ਬਰ ਨੇ ਚਾਰੇ ਪਾਸੇ ਸਨਸਨੀ ਫੈਲਾ ਦਿੱਤੀ ਹੈ।
6
ਅਰਵਿੰਦ ਕੇਜਰੀਵਾਲ ਦੀ ਨੀਲੀ ਵੈਗਨ ਆਰ, ਬੀਤੇ ਅੱਜ ਦਿੱਲੀ ਸਕੱਤਰੇਤ ਦੇ ਸਾਹਮਣਿਓਂ ਚੋਰੀ ਹੋ ਗਈ।