ਹਿਮਾਚਲ ’ਚ ਬਰਫ਼ ਦੀ ਹਨ੍ਹੇਰੀ ਦਾ ਕਹਿਰ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 05 Mar 2019 08:38 PM (IST)
1
2
ਹੋਰ ਤਸਵੀਰਾਂ।
3
ਇਸ ਹਨ੍ਹੇਰੀ ਨਾਲ ਕਈ ਪਿੰਡਾਂ ਵਿੱਚ ਅਫ਼ਰਾ-ਤਫ਼ਰੀ ਮੱਚ ਗਈ।
4
5
ਇਸ ਪਿੱਛੋਂ ਲੋਕਾਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ।
6
7
ਜਾਣਕਾਰੀ ਮੁਤਾਬਕ ਬਰਫ਼ੀਲੇ ਤੂਫਾਨ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
8
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਾੜ ਤੋਂ ਬਰਫ਼ ਦੀ ਸਫੈਦ ਧੂੜ ਆਉਂਦੀ ਦਿਖਾਈ ਦਿੱਤੀ।
9
ਇਸ ਨਾਲ ਬਾਗ਼-ਬਗ਼ੀਚਿਆਂ ਨੂੰ ਕਾਫੀ ਨੁਕਸਾਨ ਪੁੱਜਾ।
10
ਕਿਨੌਰ ਦੇ ਪਿੰਡ ਰਿਸਪਾ ਨੇੜੇ ਇਹ ਬਰਫ਼ੀਲੀ ਹਨ੍ਹੇਰੀ ਆਈ।
11
ਪਹਾੜਾਂ ਤੋਂ ਉੱਠੀ ਬਰਫ਼ੀਲੀ ਹਨ੍ਹੇਰੀ ਕਿਸੇ ਵੱਡੇ ਤੂਫਾਨ ਵਾਂਗ ਨੁਕਸਾਨ ਕਰ ਰਹੀ ਹੈ।
12
ਹਿਮਾਚਲ ਦੇ ਕਿਨੌਰ ਬਰਫ਼ਬਾਰੀ ਤੋਂ ਬਾਅਦ ਵਿੱਚ ਹੁਣ ਬਰਫ਼ ਦੀ ਹਨ੍ਹੇਰੀ ਨੇ ਕਹਿਰ ਮਚਾਇਆ ਹੋਇਆ ਹੈ।