ਵਿਆਹ ਵੇਖਣ ਜਾ ਰਹੇ ਪਰਿਵਾਰ ’ਤੇ ਡਿੱਗਾ ਪਹਾੜ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 23 Jan 2019 09:07 PM (IST)
1
ਘਟਨਾ ਦੀ ਸੂਚਨਾ ਮਿਲਦਿਆਂ ਹੀ ਆਫਤ ਪ੍ਰਬੰਧਣ ਦੀ ਟੀਮ ਨੇ ਬਚਾਅ ਕਾਰਜ ਕੀਤੇ। ਘਟਨਾ ’ਚ ਦੋ ਜਣੇ ਜ਼ਖ਼ਮੀ ਹੋਏ ਹਨ।
2
ਦੱਸਿਆ ਜਾ ਰਿਹਾ ਹੈ ਕਿ ਇਸ ਵਾਹਨ ਵਿੱਚ ਸਵਾਰ ਪਰਿਵਾਰ ਕਿਸੇ ਵਿਆਹ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ ਕਿ ਅਚਾਨਕ ਪਹਾੜ ਦਾ ਹਿੱਸਾ ਉਨ੍ਹਾਂ ਦੀ ਗੱਡੀ ’ਤੇ ਡਿੱਗ ਗਿਆ।
3
ਕੁੱਲੂ ਦੇ ਖਲਾੜਾ ਨਾਲੇ ਵਿੱਚ ਪਹਾੜ ਦਾ ਹਿੱਸਾ ਟੁੱਟ ਕੇ ਡਿੱਗਣ ਨਾਲ ਵਾਹਨ ਮਲਬੇ ਹੇਠਾਂ ਦੱਬ ਗਿਆ।
4
ਅੱਜ ਸਵੇਰੇ ਬਬੇਲੀ ਤੋਂ ਖਲਾੜਾ ਜਾ ਰਿਹਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋਏ ਹਨ।