ਮੋਦੀ ਦੀ ਰੈਲੀ ’ਚ ਜਾ ਰਹੇ ਵਿਦਿਆਰਥੀਆਂ ਦੀ ਬੱਸ ਪਲ਼ਟੀ
ਏਬੀਪੀ ਸਾਂਝਾ | 27 Dec 2018 12:04 PM (IST)
1
2
3
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਨੂੰ ਧਰਮਸ਼ਾਲਾ ਲੈ ਕੇ ਜਾਣ ਲਈ ਆਰਟੀਓ ਦਫ਼ਤਰ ਤੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ ਸੀ।
4
32 ਸੀਟਾਂ ਦੀ ਬੱਸ ਵਿੱਚ 45 ਜਣੇ ਸਵਾਰ ਕੀਤੇ ਗਏ ਸੀ।
5
ਜਾਣਕਾਰੀ ਮੁਤਾਬਕ ਨਗਰੋਟਾ ਸੂਰੀਆ ਦੇ ਕੰਪਿਊਟਰ ਸੈਂਟਰ ਵਿੱਚ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਿਦਿਆਰਥੀ ਸਕੂਲ ਬੱਸ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਜਾ ਰਹੇ ਸੀ ਕਿ ਰਸਤੇ ਵਿੱਚ ਹੀ ਬੱਸ ਪਲ਼ਟ ਗਈ।
6
ਬੱਸ ਵਿੱਚ ਸਵਾਰ 35 ਵਿਦਿਆਰਥੀ ਜ਼ਖ਼ਮੀ ਹੋ ਗਏ। ਪੰਜ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਟਾਂਡਾ ਰੈਫਰ ਕੀਤਾ ਗਿਆ ਹੈ।
7
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਧਰਮਸ਼ਾਲਾ ਜਾ ਰਹੇ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਦੀ ਬੱਸ ਪਲ਼ਟ ਗਈ।