HRTC ਬੱਸ ਹਾਦਸਾਗ੍ਰਸਤ, ਕੰਡਕਟਰ ਦੀ ਮੌਤ, ਚਾਲਕ ਸਮੇਤ 3 ਗੰਭੀਰ ਜ਼ਖ਼ਮੀ
ਏਬੀਪੀ ਸਾਂਝਾ
Updated at:
27 Dec 2018 10:18 AM (IST)
1
Download ABP Live App and Watch All Latest Videos
View In App2
3
4
ਬੱਸ ਵਿੱਚ ਸਵਾਰ ਬਾਕੀ ਦੇ 32 ਯਾਤਰੀ ਸੁਰੱਖਿਅਤ ਹਨ। ਉਨ੍ਹਾਂ ਨੂੰ ਦੂਜੀ ਬੱਸ ਰਾਹੀਂ ਦਿੱਲੀ ਰਵਾਨਾ ਕਰ ਦਿੱਤਾ ਗਿਆ।
5
ਜ਼ਖ਼ਮੀਆਂ ਨੂੰ ਰੋਹਤਕ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ।
6
ਬੱਸ ਚਾਲਕ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
7
ਬੱਸ ਦੀ ਅਗਲੀ ਸੀਟ ’ਤੇ ਬੈਠੇ ਕੰਡਕਟਰ ਜਗਦੀਸ਼ ਚੰਦ (56) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਡਰਾਈਵਰ ਬੁਰੀ ਤਰ੍ਹਾਂ ਸੀਟ ਵਿੱਚ ਫਸ ਗਿਆ ਸੀ।
8
ਹਾਦਸਾ ਅੱਜ ਤੜਕੇ 4 ਵਜੇ ਵਾਪਰਿਆ।
9
ਚੰਡੀਗੜ੍ਹ: ਰੋਹੜੂ ਤੋਂ ਦਿੱਲੀ ਜਾ ਰਹੀ ਐਚਆਰਟੀਸੀ ਦੀ ਬੱਸ ਹਰਿਆਣਾ ਦੇ ਪਾਣੀਪਤ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ।
- - - - - - - - - Advertisement - - - - - - - - -