ਇਸ ਆਂਡੇ ਨਾਲ ਕੱਪੜੇ ਧੋਣ ’ਤੇ 3 ਸਾਲ ਤਕ ਨਹੀਂ ਸਰਫ਼ ਦੀ ਲੋੜ, ਜਾਣੋ ਆਂਡੇ ਦੀ ਖ਼ਾਸੀਅਤ
ਇਹ ਆਂਡਾ 54 ਵਾਸ਼, 210 ਵਾਸ਼ ਤੇ 720 ਵਾਸ਼ ਲਈ ਵੱਖ-ਵੱਖ ਕੀਮਤ ਵਿੱਚ ਉਪਲੱਬਧ ਹੈ।
ਆਮ ਤੌਰ ’ਤੇ 72 ਵਾਸ਼ ਬਾਅਦ ਸਫੈਦ ਪੈਲੇਟਸ ਬਦਲਣ ਦੀ ਲੋੜ ਪੈਂਦੀ ਹੈ।
ਇਸ ਆਂਡੇ ਵਿੱਚ ਤੁਹਾਨੂੰ ਸਿਰਫ ਸਫੈਦ ਪੈਲੇਟਸ ਨੂੰ ਬਦਲਣਾ ਹੈ ਉਹ ਵੀ ਉਦੋਂ ਤਕ ਜਦੋਂ ਉਹ ਅੱਧੇ ਨਾ ਰਹਿ ਜਾਣ।
ਵਾਸ਼ਿੰਗ ਮਸ਼ੀਨ ਲਾਉਣ ਬਾਅਦ ਆਂਡੇ ਨੂੰ ਕੱਪੜਿਆਂ ’ਤੇ ਪਾਓ। ਇਸ ਦੇ ਬਾਅਦ ਇਹ ਆਪਣਾ ਕਮਾਲ ਦਿਖਾਏਗਾ।
ਜੀਨੀਅਸ ਕੰਪੈਕਟ ਐਗ ਨਾਨਟੌਕਸਿਕ, ਫਾਸਫੇਟ ਫ੍ਰੀ ਤੇ ਹਾਈਪੋਐਲਰਜਨਿਕ ਹੈ। ਇਹ ਵਾਤਾਵਰਨ ਤੇ ਤੁਹਾਡੀ ਚਮੜੀ, ਦੋਵਾਂ ਲਈ ਸਹੀ ਹੈ।
ਜੀਨੀਅਸ ਕੰਪੈਕਟ ਐਗ ਨਾਨਟੌਕਸਿਕ, ਫਾਸਫੇਟ ਫ੍ਰੀ ਤੇ ਹਾਈਪੋਐਲਰਜਨਿਕ ਹੈ। ਇਹ ਵਾਤਾਵਰਨ ਤੇ ਤੁਹਾਡੀ ਚਮੜੀ, ਦੋਵਾਂ ਲਈ ਸਹੀ ਹੈ।
ਇਹ ਆਂਡਾ ਇੱਕ ਵਾਰ ’ਚ 720 ਵਾਰ ਕੱਪੜੇ ਧੋ ਸਕਦਾ ਹੈ।
ਇਸ ਦੀ ਕੀਮਤ 743 ਰੁਪਏ ਹੈ।
ਇਸ ਆਂਡੇ ਨੂੰ ‘ਈਕੋਐਗ ਲਾਂਡਰੀ ਐਗ’ ਦਾ ਨਾਂ ਦਿੱਤਾ ਗਿਆ ਹੈ।
ਸ਼ਾਇਦ ਇਸ ਗੱਲ ’ਤੇ ਯਕੀਨ ਕਰਨਾ ਮੁਸ਼ਕਲ ਹੈ ਪਰ ਇੱਕ ਕੰਪਨੀ ਨੇ ਅਜਿਹਾ ਆਂਡਾ ਬਣਾਇਆ ਹੈ ਜਿਸ ਦੇ ਇਸਤੇਮਾਲ ਨਾਲ ਤੁਹਾਨੂੰ 3 ਸਾਲ ਤਕ ਸਰਫ਼ ਇਸਤੇਮਾਲ ਕਰਨ ਦੀ ਲੋੜ ਨਹੀਂ ਪਏਗੀ।