ਕੇਂਦਰ ਤੇ ਬੰਗਾਲ ਦੀ ਟੱਕਰ: ਰਾਹੁਲ, ਕੇਜਰੀਵਾਲ ਤੇ ਅਖਿਲੇਸ਼ ਸਣੇ ਮਮਤਾ ਦੇ ਹੱਕ 'ਚ ਡਟੇ ਕਈ ਵੱਡੇ ਲੀਡਰ
ਏਬੀਪੀ ਸਾਂਝਾ | 04 Feb 2019 12:10 PM (IST)
1
2
3
4
5
6
7
8
9
ਅੱਗੇ ਪੜ੍ਹੋ ਨੇਤਾਵਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦਾ ਕਿਸ ਤਰੀਕੇ ਨਾਲ ਸਮਰਥਨ ਕੀਤਾ ਹੈ।
10
ਮੋਦੀ ਸਰਕਾਰ ਨਾਲ ਮੱਥਾ ਲਾਉਣ ਵਾਲੀ ਮਮਤਾ ਬੈਨਰਜੀ ਹੁਣ ਇਕੱਲੀ ਨਹੀਂ ਰਹੀ। ਉਨ੍ਹਾਂ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੋਂ ਲੈਕੇ ਅਰਵਿੰਦ ਕੇਜਰੀਵਾਲ ਤੇ ਵਿਰੋਧੀ ਧਿਰ ਦੇ ਹੋਰਨਾਂ ਨੇਤਾਵਾਂ ਦਾ ਵੀ ਸਮਰਥਨ ਮਿਲ ਗਿਆ ਹੈ।
11
ਕੋਲਕਾਤਾ ਪੁਲਿਸ ਕਮਿਸ਼ਨਰ ਤੋਂ ਪੁੱਛਗਿੱਛ ਕਰਨ ਬਗ਼ੈਰ ਸੂਚਨਾ ਦੇ ਪਹੁੰਚੀ ਸੀਬੀਆਈ ਟੀਮ ਤੋਂ ਔਖੀ ਹੋਈ ਮਮਤਾ ਬੈਨਰਜੀ ਦੀ ਪੁਲਿਸ ਨੇ ਨਾ ਸਿਰਫ਼ ਜਾਂਚ ਟੀਮ ਦੇ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਰੱਖਿਆ। ਸਗੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੋਦੀ ਸਰਕਾਰ ਵਿਰੁੱਧ ਧਰਨਾ ਵੀ ਸ਼ੁਰੂ ਕਰ ਦਿੱਤਾ।
12
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਰਮਿਆਨ ਜਾਰੀ ਸਿਆਸੀ ਜੰਗ ਹੁਣ ਸੜਕ ਤਕ ਆ ਗਈ ਹੈ।