PM ਮੋਦੀ ਨੂੰ UAE ਦਾ ਸਰਬਉੱਚ ਸਨਮਾਨ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 24 Aug 2019 05:48 PM (IST)
1
2
3
4
5
6
7
8
ਕਰੀਬ 60 ਅਰਬ ਅਮਰੀਕੀ ਡਾਲਰ ਦੇ ਸਾਲਾਨਾ ਦੋ-ਪੱਖੀ ਕਾਰੋਬਾਰ ਦੇ ਨਾਲ ਯੂਏਈ ਭਾਰਤ ਦਾ ਤੀਜਾ ਵੱਡਾ ਕਾਰੋਬਾਰੀ ਸਾਥੀ ਹੈ।
9
ਮੋਦੀ ਦੀ ਇਸ ਤੋਂ ਪਹਿਲਾਂ ਅਗਸਤ 2015 ‘ਚ ਯੂਏਈ ਦੇ ਦੌਰੇ ਦੌਰਾਨ ਦੋਵਾਂ ਦੇਸ਼ਾਂ ‘ਚ ਵਿਆਪਕ ਹਿੱਸੇਦਾਰੀ ਵੀ ਵਧੀ।
10
ਵਿਦੇਸ਼ ਮੰਤਰਾਲਾ ਨੇ ਉਨ੍ਹਾਂ ਦੀ ਯਾਤਰਾ ਤੋਂ ਪਹਿਲਾਂ ਕਿਹਾ ਸੀ ਕਿ ਇਸ ਐਵਾਰਡ ਦਾ ਨਾਮਕਰਨ ਯੂਏਸੀ ਦੇ ਸੰਸਥਾਪਕ ਸ਼ੇਖ ਜਾਇਦ ਬਿਨ ਸੁਲਤਾਨ ਅਲ ਨਹਿਆਨ ਦੇ ਨਾਂਅ ਕੀਤਾ ਸੀ।
11
ਉੱਥੇ ਉਨ੍ਹਾਂ ਨੂੰ ਸ਼ਨੀਵਾਰ ਨੂੰ ਸਰਵ-ਉੱਚ ਨਾਗਰਿਕ ਸਨਮਾਨ ‘ਆਰਡਰ ਆਫ਼ ਜਾਏਦ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਇਸ ਐਵਾਰਡ ਵਿਸ਼ਵ ਦੇ ਹੋਣ ਵਧੇਰੇ ਨੇਤਾਵਾਂ ਜਿਵੇਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਮਹਾਰਾਣੀ ਐਲਿਜ਼ਾਬੇਥ ਦੂਜੀ ਅਤੇ ਚੀਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲ ਚੁੱਕਿਆ ਹੈ।
12
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਦੋ ਪੱਖੀ ਸਬੰਧਾਂ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਲਈ ਉੱਥੇ ਗਏ ਹੋਏ ਹਨ।