ਮੋਦੀ ਸਰਕਾਰ ਦੀ ਦਸ ਲੱਖੀ ਲਾਟਰੀ
ਇਸ 'ਚ ਤੁਹਾਨੂੰ ਦੱਸਣਾ ਹੋਵੇਗਾ ਕਿ ਤੁਸੀਂ ਆਪਣੇ ਆਈਡੀਆ ਨੂੰ ਕਿਵੇਂ ਲਾਗੂ ਕਰੋਗੇ, ਜਿਸ ਨਾਲ ਦੇਸ਼ 'ਚ ਸਟੀਲ ਦੀ ਨਿਰਭਰਤਾ ਭਾਰਤ ਤੱਕ ਹੀ ਬਣੀ ਰਹੀ ਤੇ ਅਸੀਂ ਵਿਦੇਸ਼ਾਂ ਤੋਂ ਸਟੀਲ ਤੋਂ ਘੱਟ ਆਯਾਤ ਕਰਨਾ ਪਵੇ।
ਕਿੱਥੇ ਤੇ ਕਿਵੇਂ ਦੱਸੋ ਆਪਣਾ ਸੁਝਾਅ- ਇਨੋਵੇਸ਼ਨ ਆਈਡੀਆ 'ਚ ਭਾਗ ਲੈਣ ਵਾਲੇ ਸਰਕਾਰ ਦੀ MyGov ਵੈਬਸਾਈਟ ਜ਼ਰੀਏ 500 ਸ਼ਬਦਾਂ 'ਚ ਆਪਣਾ ਆਈਡੀਆ ਲਿਖ ਕੇ ਭੇਜ ਸਕਦੇ ਹਨ। ਮਾਏ ਲਵ ਸਟੀਲ ਆਈਡੀਆ ਦੇ ਨਾਮ ਇਸ ਸੁਝਾਅ ਹੰਟ 'ਚ ਭਾਗ ਲੈਣ ਵਾਲਿਆਂ ਨੂੰ ਆਪਣੇ ਸੁਝਾਅ 'ਚ ਦੱਸਣਾ ਹੋਵੇਗਾ ਕਿ ਤੁਹਾਡਾ ਇਹ ਕਨਸੈਪਟ ਸਟੀਲ ਮਿਨੀਸਟ੍ਰੀ ਨੂੰ ਕਿਸ ਪ੍ਰਕਾਰ ਮੱਦਦ ਕਰ ਸਕਦਾ ਹੈ?
ਇਸ ਇਨੋਵੇਸ਼ਨ ਹੰਟ 'ਚ ਹਿੱਸਾ ਲੈਣ ਵਾਲੇ 15 ਦਸੰਬਰ ਤੱਕ ਆਪਣਾ ਸੁਝਾਅ ਸਰਕਾਰ ਨੂੰ ਭੇਜ ਸਕਦੇ ਹੋ।
ਇਸ ਇਨੋਵੇਸ਼ਨ ਹੰਟ 'ਚ ਸਰਕਾਰ ਨੇ ਤਿੰਨ ਤਰ੍ਹਾਂ ਦੀ ਪ੍ਰਾਈਜ਼ ਕੈਟੇਗਰੀ ਨੂੰ ਰੱਖਿਆ ਹੈ। ਸਭ ਤੋਂ ਬਿਹਤਰ ਸੁਝਾਅ ਦੇਣ ਵਾਲੇ ਨੂੰ ਸਰਕਾਰ 10 ਲੱਖ ਰੁਪਏ ਦਾ ਇਨਾਮ ਤਾਂ ਦਵੇਗੀ ਹੀ। ਇਸ ਤੋਂ ਇਲਾਵਾ ਅਨੋਵੇਸ਼ਨ ਸੂਝਾਅ ਦੀ ਦੂਜ ਪਸੰਦ ਲਹੀ 5 ਲੱਖ ਤੇ ਤੀਜੇ ਨੰਬਰ 'ਤੇ ਪਸੰਦ ਕੀਤੇ ਗਏ ਸੁਝਾਅ ਨੂੰ ਸਰਕਾਰ 2 ਲੱਖ ਰੁਪਏ ਦਵੇਗੀ।
ਇਸੇ ਕ੍ਰਮ 'ਚ ਸਰਕਾਰ ਨੇ ਲੋਕਾਂ ਤੋਂ ਉਨ੍ਹਾਂ ਦਾ ਆਈਡੀਆ ਮੰਗਿਆ ਹੈ ਜਿਸ ਦੀ ਬਦੌਲਤ ਸਰਕਾਰ ਆਪਣੀ ਯੋਜਨਾਵਾਂ ਨੂੰ ਇਕ ਨਵਾਂ ਰੂਪ ਦੇ ਸਕੇ। ਤੁਸੀਂ ਵੀ ਆਪਣਾ ਸੁਝਾਅ ਦੇ ਕੇ ਸਰਕਾਰ ਵੱਲੋਂ 10 ਲੱਖ ਰੁਪਏ ਜਿੱਤ ਸਕਦੇ ਹੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ 'ਚ ਹਮੇਸ਼ਾ ਦੇਸ਼ ਦੇ ਵਿਕਾਸ ਲਈ ਹਰ ਇਨਸਾਨ ਦੀ ਭਾਗੀਦਾਰੀ 'ਤੇ ਜ਼ੋਰ ਦਿੰਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੀ ਯੋਜਨਾਵਾਂ 'ਚ ਲੋਕਾਂ ਦੀ ਭਾਗੀਦਾਰੀ ਕਾਇਮ ਰੱਖਣਾ ਚਾਹੁੰਦੇ ਹਨ। ਕਿਉਂ ਕਿ ਜੋ ਸੇਵਾਵਾਂ ਸਰਕਾਰ ਲੋਕਾਂ ਤੱਕ ਪਹੁੰਚਾਏ ਉਸ 'ਚ ਲੋਕਾਂ ਦੀ ਰੂਚੀ ਹੋਵੇ।