ਪੰਜਾਂ ਮਿੰਟਾਂ 'ਚ ਤਿੰਨ ਲੱਖ ਦੀਵੇ ਬਾਲ਼ ਸਿਰਜਿਆ ਵਿਸ਼ਵ ਰਿਕਾਰਡ
ਏਬੀਪੀ ਸਾਂਝਾ | 07 Nov 2018 01:03 PM (IST)
1
2
3
4
ਅੱਗੇ ਵੇਖੋ ਹੋਰ ਤਸਵੀਰਾਂ।
5
ਇੱਥੋ ਯੋਗੀ ਨੇ ਐਲਾਨ ਕੀਤਾ ਕਿ ਹੁਣ ਤੋਂ ਜ਼ਿਲ੍ਹਾ ਫੈਜ਼ਾਬਾਦ ਦਾ ਨਾਂ ਅਯੁੱਧਿਆ ਦੇ ਨਾਂਅ ਤੋਂ ਜਾਣਿਆ ਜਾਏਗਾ।
6
ਸ੍ਰੀ ਰਾਮ ਪਉੜੀ ਦੇ ਦੋਵਾਂ ਪਾਸੇ ਘਾਟ ’ਤੇ ਕੁੱਲ 3.35 ਲੱਖ ਦੀਵੇ ਬਾਲਣ ਦੀ ਟੀਚਾ ਮਿੱਥਿਆ ਗਿਆ ਸੀ।
7
ਰਿਸ਼ੀ ਨਾਥ ਨੇ ਕਿਹਾ ਕਿ ਪੰਜ ਮਿੰਟਾਂ ਵਿੱਚ 3,01,152 ਦੀਵੇ ਬਲ਼ੇ ਤੇ ਇਹ ਨਵਾਂ ਰਿਕਾਰਡ ਹੈ।
8
ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰਿਤ ਜੱਜ ਰਿਸ਼ੀ ਨਾਥ ਨੇ ਘਾਟ ’ਤੇ ਦੀਪਮਾਲਾ ਦੌਰਾਨ ਰਿਕਾਰਡ ਬਣਾਏ ਜਾਣ ਦਾ ਐਲਾਨ ਕੀਤਾ।
9
ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਅਦਿੱਤਿਆਨਾਥ ਤੇ ਦੱਖਣ ਕੋਰੀਆ ਦਾ ਪਹਿਲੀ ਮਹਿਲਾ ਕਿਮ ਜੁੰਗ ਸੁਕ ਦੀ ਮੌਜੂਦਗੀ ਵਿੱਚ ਦੀਵਾਲੀ ਮੌਕੇ ਮੰਗਲਵਾਰ ਨੂੰ ਸਰਯੂ ਨਦੀ ਕਿਨਾਰੇ ਇਕੱਠੇ ਤਿੰਨ ਲੱਖ ਤੋਂ ਵੱਧ ਦੀਵੇ ਬਾਲ਼ ਕੇ ਅਯੁੱਧਿਆ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਗਿਆ।