ਵਰਲਡ ਕੱਪ 'ਚ ਚੱਲਣਗੇ ਜਲੰਧਰ ਦੇ ਬੈਟ, ਜਾਣੋ ਧੋਨੀ ਦੇ ਬੱਲੇ 'ਚ ਕੀ ਹੋਵੇਗਾ ਖ਼ਾਸ
ਏਬੀਪੀ ਸਾਂਝਾ | 04 Jun 2019 04:38 PM (IST)
1
2
3
4
ਵੇਖੋ ਤਸਵੀਰਾਂ।
5
ਜਾਣਕਾਰੀ ਮੁਤਾਬਕ ਧੋਨੀ ਦੇ ਬੱਲੇ ਬਾਕੀ ਬੱਲਿਆਂ ਦੇ ਮੁਕਾਬਲੇ ਹਲਕੇ ਹਨ।
6
ਸੋਮਨਾਥ ਕੋਹਲੀ ਦਾ ਕਿਰਦਾਰ ਧੋਨੀ ਦੀ ਬਾਇਓਪਿਕ ਵਿੱਚ ਵੀ ਵਿਖਾਇਆ ਗਿਆ ਸੀ।
7
ਸੋਮਨਾਥ ਕੋਹਲੀ ਉਹੀ ਸ਼ਖ਼ਸ ਹਨ ਜਿਨ੍ਹਾਂ ਸਭ ਤੋਂ ਪਹਿਲੀ ਕ੍ਰਿਕਟ ਕਿੱਟ ਧੋਨੀ ਨੂੰ ਦਿੱਤੀ ਸੀ।
8
ਇਸ ਤੋਂ ਇਲਾਵਾ ਸਾਉਥ ਅਫਰੀਕਾ ਦੇ ਹਾਸ਼ਿਮ ਅਮਲਾ ਵੀ ਸੋਮਨਾਥ ਕੋਹਲੀ ਦੇ ਬਣਾਏ ਬੈਟ ਨਾਲ ਖੇਡ ਰਹੇ ਹਨ।
9
ਜਲੰਧਰ ਦੇ ਸਪੋਰਟਸ ਕਾਰੋਬਾਰੀ ਸੋਮਨਾਥ ਕੋਹਲੀ ਨੇ ਧੋਨੀ ਨੂੰ ਚਾਰ ਬੈਟ ਬਣਾ ਕੇ ਦਿੱਤੇ ਹਨ।
10
ਜਲੰਧਰ: ਵਿਸ਼ਵ ਕ੍ਰਿਕੇਟ ਕੱਪ ਵਿੱਚ ਜਲੰਧਰ ਦੇ ਬੈਟ ਵੀ ਆਪਣਾ ਹੁਨਰ ਵਿਖਾਉਣਗੇ।