✕
  • ਹੋਮ

ਸੜਕ 'ਤੇ ਆਈ-20 ਕਾਰ 'ਚੋਂ ਨਿਕਲੇ ਭਾਂਬੜ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  04 Jun 2019 03:14 PM (IST)
1

2

3

4

ਇਸੇ ਦੌਰਾਨ ਰਸਤੇ ਵਿੱਚ ਅਚਾਨਕ ਕਾਰ ਵਿੱਚ ਅੱਗ ਭੜਕ ਗਈ ਤੇ ਪਰਵੀਨ ਨੇ ਕਾਰ ਵਿੱਚੋਂ ਛਾਲ ਮਾਰ ਦਿੱਤੀ।

5

ਦਾਦਰੀ ਦਾ ਰਹਿਣ ਵਾਲਾ ਪਰਵੀਨ ਆਪਣੀ ਕਾਰ ਵਿੱਚ ਰੋਹਤਕ ਜਾ ਰਿਹਾ ਸੀ।

6

ਹਾਦਸਾ ਰੋਹਤਕ-ਦਾਦਰੀ ਰੋਡ 'ਤੇ ਪਿੰਡ ਸਾਂਵੜ ਕੋਲ ਵਾਪਰਿਆ।

7

ਕਾਰ ਚਾਲਕ ਨੇ ਕਾਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

8

ਹਰਿਆਣਆ ਦੇ ਚਰਖੀ-ਦਾਦਰੀ ਵਿੱਚ ਚੱਲਦੀ ਹੋਈ ਆਈ-20 ਕਾਰ ਨੂੰ ਅਚਾਨਕ ਅੱਗ ਲੱਗ ਗਈ ਤੇ ਸੜਕ 'ਤੇ ਕਾਰ ਵਿੱਚੋਂ ਭਾਂਬੜ ਨਿਕਲਣ ਲੱਗੇ।

  • ਹੋਮ
  • ਭਾਰਤ
  • ਸੜਕ 'ਤੇ ਆਈ-20 ਕਾਰ 'ਚੋਂ ਨਿਕਲੇ ਭਾਂਬੜ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.