ਪੰਜ ਮੰਜ਼ਿਲਾਂ ਇਮਾਰਤ ਡਿੱਗੀ, 10 ਮੌਤਾਂ
ਏਬੀਪੀ ਸਾਂਝਾ | 31 Aug 2017 02:48 PM (IST)
1
2
3
ਮਲਬੇ ਵਿੱਚ 25 ਤੋਂ 30 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਕਿ ਸਾਲ 2013 ਵਿੱਚ ਇਸ ਇਮਾਰਤ ਨੂੰ ਖ਼ਾਲੀ ਕਰਾਉਣ ਦਾ ਨੋਟਿਸ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਵੀ ਕੁੱਝ ਲੋਕ ਇਸ ਇਮਾਰਤ ਵਿੱਚ ਰਹਿ ਰਹੇ ਸਨ।
4
5
ਸਥਾਨਕ ਲੋਕਾਂ ਮੁਤਾਬਿਕ ਮਲਬੇ ਵਿੱਚ 10 ਲੋਕਾਂ ਦੀ ਦੱਬੇ ਹੋਣ ਦਾ ਖ਼ਦਸ਼ਾ ਹੈ। ਐਮਸੀਜੀਐੱਮ ਨੂੰ ਹਾਲੇ ਮਲਬੇ ਵਿੱਚ ਫਸੇ ਤੇ ਇਮਾਰਤ ਵਿੱਚ ਰਹਿਣ ਵਾਲੇ ਲੋਕਾਂ ਦਾ ਸਹੀ ਆਂਕੜਾ ਨਹੀਂ ਪਤਾ ਹੈ।
6
ਇਹ ਇਮਾਰਤ 70 ਸਾਲ ਪੁਰਾਣੀ ਦੱਸ ਜਾ ਰਹੀ ਹੈ। ਮਲਬੇ ਵਿੱਚੋਂ ਸੱਤ ਲੋਕਾਂ ਨੂੰ ਕੱਢ ਲਿਆ ਗਿਆ ਹੈ। ਇੰਨਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਇੰਨਾ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।
7
ਚੰਡੀਗੜ੍ਹ: ਮੁੰਬਈ ਦੇ ਜੇਜੇ ਮਾਰਗ ਉੱਤੇ ਭਿੰਡੀ ਬਾਜ਼ਾਰ ਵਿੱਚ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਪੰਜ ਮੰਜ਼ਿਲਾਂ ਇਮਾਰਤ ਡਿੱਗਣ ਨਾਲ ਦਸ ਲੋਕਾਂ ਦੀ ਮੌਤ ਹੋ ਗਈ ਹੈ।