ਮੀਂਹ ਨੇ ਕੱਢੇ ਵੱਟ, ਲੋਕ ਹਾਲੋ ਬੇਹਾਲ.....ਦੇਖੋ ਤਸਵੀਰਾਂ
ਏਬੀਪੀ ਸਾਂਝਾ | 30 Aug 2017 04:30 PM (IST)
1
ਬਾਲੀਵੁੱਡ ਅਦਕਾਰਾ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਮੀਂਹ ਦੀ ਫੋਟੋ ਸਾਂਝੀ ਕਰਦੇ ਹੋਏ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ।
2
ਬਾਰਸ਼ ਨੇ ਮੁੰਬਈ ਦੀ ਲਾਈਫਲਾਈਨ ਕਹੀ ਜਾਣ ਵਾਲੀ ਲੋਕਲ ਟਰੇਨ ਨੂੰ ਠੱਪ ਕਰ ਦਿੱਤਾ। ਪਟੇਲਟਫਾਰਮ ਕੀ, ਪਟੜੀਆਂ 'ਤੇ ਵੀ ਪਾਣੀ ਹੀ ਪਾਣੀ ਹੋ ਗਿਆ। ਲੋਕ ਘੰਟਿਆਂ ਤੱਕ ਸਟੇਸ਼ਨਾਂ 'ਤੇ ਫਸੇ ਰਹੇ।
3
ਭਾਰੀ ਮੀਂਹ ਦੇ ਪਾਣੀ 'ਚੋਂ ਆਪਣੇ ਵਾਹਨਾਂ ਨੂੰ ਕੱਢਣਾ ਲੋਕਾਂ ਲਈ ਮੁਸ਼ਕਲ ਹੋ ਗਿਆ।
4
ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਲੋਕ ਪਾਣੀ 'ਚ ਚੱਲਣ ਲਈ ਮਜਬੂਰ ਸੀ।
5
ਮੰਗਲਵਾਰ ਨੂੰ ਪਏ ਮੋਹਲੇਧਾਰ ਮੀਂਹ ਨੇ ਮੁੰਬਈ ਦੇ ਨਕਸ਼ੇ ਨੂੰ ਬਦਲ ਕੇ ਰੱਖ ਦਿੱਤਾ। ਰੇਲਵੇ ਸਟੇਸ਼ਨ, ਬਾਜ਼ਾਰ, ਸੜਕਾਂ ਹਰ ਥਾਂ 'ਤੇ ਪਾਣੀ ਹੀ ਪਾਣੀ ਜਮ੍ਹਾਂ ਹੋ ਗਿਆ। ਇਸ ਕਾਰਨ ਹਰ ਥਾਂ ਸਨਾਟਾ ਛਾ ਗਿਆ।