ਹੁਣ ਪੂਰੀ ਦੁਨੀਆ ਵੇਖੇਗੀ ਮੋਦੀ ਦਾ ਇਹ ਰੂਪ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 30 Jul 2019 12:20 PM (IST)
1
2
ਮੋਦੀ ਨਾਲ ਬੇਅਰ ਦੇ ਜੰਗਲਾਂ ਦੇ ਇਸ ਖਾਸ ਸਫ਼ਰ ਨੂੰ 180 ਦੇਸ਼ਾਂ ‘ਚ ਦਿਖਾਇਆ ਜਾਵੇਗਾ।
3
ਸ਼ੋਅ ਬਾਰੇ ਮੋਦੀ ਨੇ ਕਿਹਾ ਕਿ ਮੈਂ ਕਈ ਸਾਲਾਂ ਤਕ ਕੁਦਰਤ, ਪਹਾੜਾਂ ਤੇ ਜੰਗਲਾਂ ‘ਚ ਰਿਹਾ ਹਾਂ। ਉਨ੍ਹਾਂ ਦਿਨਾਂ ਦਾ ਪ੍ਰਭਾਵ ਮੇਰੀ ਜ਼ਿੰਦਗੀ ‘ਤੇ ਪਿਆ ਹੈ।
4
ਮੋਦੀ ਇਸ ਸ਼ੋਅ ਦੇ ਐਪੀਸੋਡ ਲਈ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨਾਲ ਭਾਰਤ ਦੇ ਜਿਮ ਕਾਰਬੈਟ ਨੈਸ਼ਨਲ ਪਾਰਕ ‘ਚ ਸੀ।
5
ਇਸ ਸ਼ੋਅ ‘ਚ ਹਲਕੇ ਅੰਦਾਜ਼ ‘ਚ ਜੰਗਲੀ ਜੀਵ ਸੁਰੱਖਿਆ ਬਾਰੇ ਦੱਸਿਆ ਜਾਵੇਗਾ।
6
ਬੇਅਰ ਗ੍ਰਿਲਸ ਨੇ ਟਵੀਟ ‘ਤੇ ਇਸ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ‘ਚ 45 ਸੈਕਿੰਡ ‘ਚ ਮੋਦੀ ਤੇ ਬੇਅਰ ਜੰਗਲਾਂ ‘ਚ ਘੁੰਮਦੇ ਤੇ ਕਿਸ਼ਤੀ ‘ਤੇ ਸਵਾਰ ਹੋ ਜਾਂਦੇ ਦਿਖਾਏ ਗਏ ਹਨ।
7
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਡਿਸਕਵਰੀ ਚੈਨਲ ਦੇ ਫੇਮਸ ਸ਼ੋਅ ‘ਮੈਨ ਵਰਸਿਜ਼ ਵਾਇਲਡ’ ਦੇ ਐਪੀਸੋਡ ‘ਚ ਨਜ਼ਰ ਆਉਣਗੇ। ਇਹ ਸ਼ੋਅ 12 ਅਗਸਤ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।