ਭੂੰਡ ਆਸ਼ਕਾਂ ਦੀ ਆਈ ਸ਼ਾਮਤ
ਏਬੀਪੀ ਸਾਂਝਾ | 22 Mar 2017 11:15 AM (IST)
1
2
3
ਇਸ ਦੌਰਾਨ ਤਿੰਨ ਮਨਚਲਿਆਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ।
4
ਉੱਤਰ ਪ੍ਰਦੇਸ਼ ਦੇ ਡੀ.ਜੀਪੀ ਅਨੁਸਾਰ ਵੀਡੀਓ ਕਾਨਫਰੰਂਸਿੰਗ ਰਾਹੀ ਸਾਰੇ ਜ਼ਿਲ੍ਹਾ ਅਧਿਕਾਰੀਆਂ ਐਂਟੀ ਰੋਮੀਓ ਦਲ ਬਣਾਉਣ ਦੇ ਹੁਕਮ ਦਿੱਤੇ ਗਏ ਹਨ।
5
ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ ਸੂਬੇ ਦੇ ਹਰ ਜ਼ਿਲ੍ਹੇ 'ਚ ਐਂਟੀ ਰੋਮੀਓ ਦਲ ਦਾ ਗਠਨ ਕਰ ਦਿੱਤਾ ਹੈ।