ਪਾਕਿਸਤਾਨ ਤੋਂ ਭਾਰਤ ਆ ਰਹੀ ਸੀ ਹੈਰੋਇਨ ਦੀ ਖੇਪ, ਪਾਕਿ ਰੇਲਵੇ ਪੁਲਿਸ ਨੇ ਫੜੀ
ਏਬੀਪੀ ਸਾਂਝਾ | 21 May 2019 05:29 PM (IST)
1
2
3
4
5
6
7
8
9
10
11
12
13
ਰੇਲਵੇ ਪੁਲਿਸ ਇੰਸਪੈਕਟਰ ਰਾਣਾ ਬਾਬਰ ਤੇ ਸਬ ਇੰਸਪੈਕਟਰ ਹਸਨ ਜੇਫਰੀਅਰ ਨੇ ਹੈਰੋਇਨ ਦੇ 11 ਪੈਕੇਟ ਬਰਾਮਦ ਕੀਤੇ।
14
15
ਵੇਖੋ ਹੋਰ ਤਸਵੀਰਾਂ।
16
ਰੇਲ ਬੱਗੀ 60113 ਦੇ ਦਬਾਅ ਸਿਲੰਡਰ ਵਿੱਚ ਬੜੀ ਚਲਾਕੀ ਨਾਲ 11 ਪੈਕੇਟ ਹੇਰੋਇਨ ਲੁਕੋ ਕੇ ਰੱਖੀ ਹੋਈ ਸੀ।
17
ਇਹ ਮਾਲ ਗੱਡੀ ਭਾਰਤ ਵਾਲੇ ਪਾਸੇ ਆ ਰਹੀ ਸੀ।
18
ਪਾਕਿ ਰੇਲਵੇ ਪੁਲਿਸ ਮੁਤਾਬਕ ਹੈਰੋਇਨ, ਬੋਗੀ ਰੇਲ 60113 ਵਿੱਚੋਂ ਬਰਾਮਦ ਕੀਤੀ ਗਈ।
19
ਪਾਕਿਸਤਾਨੀ ਰੇਲਵੇ ਪੁਲਿਸ ਨੇ ਦੱਸਿਆ ਕਿ ਭਾਰਤ ਅਧਾਰਤ ਮਾਲ ਗੱਡੀ ਤੋਂ 8 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ।
20
ਪਾਕਿਸਤਾਨੀ ਰੇਲਵੇ ਪੁਲਿਸ ਨੂੰ ਭਾਰਤ ਵੱਲ ਆ ਰਹੀ ਮਾਲ ਗੱਡੀ 'ਚੋਂ 8 ਕਿੱਲੋ ਹੈਰੋਇਨ ਬਰਾਮਦ ਹੋਈ ਹੈ।