ਪਾਕਿ ਖਿਡਾਰੀ ਹਸਨ ਅਲੀ ਅੱਜ ਕਰੇਗਾ ਭਾਰਤੀ ਕੁੜੀ ਨਾਲ ਵਿਆਹ
ਏਬੀਪੀ ਸਾਂਝਾ | 20 Aug 2019 03:25 PM (IST)
1
2
ਸਾਮੀਆ ਇੱਕ ਏਅਰ ਲਾਈਨ ਕੰਪਨੀ ਵਿੱਚ ਇੰਜੀਨੀਅਰ ਹੈ।
3
ਸਾਮਿਆ ਤੇ ਹਸਨ ਨੇ ਵਿਆਹ ਤੋਂ ਪਹਿਲਾਂ ਪ੍ਰੀਵੈਡ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
4
5
6
7
8
ਹਸਨ ਅਲੀ ਅਗਲੇ ਮਹੀਨੇ ਪਾਕਿਸਤਾਨ ਵਿੱਚ ਵਿਆਹ ਦੀ ਦਾਵਤ ਦੇ ਸਕਦੇ ਹਨ।
9
ਇਸ ਲਈ ਇਸ ਨਿਕਾਹ ਵਿੱਚ ਸਿਰਫ ਲੈੱਗ ਸਪਿਨਰ ਸ਼ਾਦਾਬ ਖਾਨ ਹੀ ਸ਼ਾਮਲ ਹੋਣਗੇ।
10
ਪਾਕਿਸਤਾਨ ਕ੍ਰਿਕੇਟ ਟੀਮ ਇਸ ਸਮੇਂ ਸਿਖਲਾਈ ਕੈਂਪ ਵਿੱਚ ਰੁੱਝੀ ਹੋਈ ਹੈ।
11
ਹਾਲਾਂਕਿ, ਉਹ ਇਸ ਸਮੇਂ ਮਾਪਿਆਂ ਨਾਲ ਦੁਬਈ ਵਿੱਚ ਰਹਿੰਦੀ ਹੈ। ਉਸ ਦਾ ਕੁਝ ਪਰਵਾਰ ਦਿੱਲੀ ਵਿੱਚ ਵੀ ਰਹਿੰਦਾ ਹੈ।
12
ਸਾਮੀਆ ਮੂਲ ਰੂਪ ਵਿੱਚ ਹਰਿਆਣਾ, ਭਾਰਤ ਦੀ ਰਹਿਣ ਵਾਲੀ ਹੈ।
13
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਅੱਜ ਦੁਬਈ ਵਿੱਚ ਭਾਰਤੀ ਕੁੜੀ ਸਾਮਿਆ ਆਰਜੂ ਨਾਲ ਵਿਆਹ ਕਰਨ ਜਾ ਰਹੇ ਹਨ।