ਮੋਦੀ ਦੀ ਕੈਬਨਿਟ 'ਚ 19 ਮੰਤਰੀਆਂ ਦਾ ਪਹਿਲੀ ਵਾਰ ਦਾਅ
ਏਬੀਪੀ ਸਾਂਝਾ | 31 May 2019 01:15 PM (IST)
1
ਦੇਵਸ਼੍ਰੀ ਚੌਧਰੀ
2
ਸੁਰੇਸ਼ ਅਮਗਾਡੀ
3
ਰਤਨ ਲਾਲ ਕਟਾਰੀਆ
4
ਸੋਮ ਪ੍ਰਕਾਸ਼
5
ਕੈਲਾਸ਼ ਚੌਧਰੀ
6
ਸੰਜੇ ਧੋਤ੍ਰੇ
7
ਪ੍ਰਹਲਾਦ ਜੋਸ਼ੀ
8
ਅਰਵਿੰਦ ਸਾਵੰਤ
9
ਜੀ ਕਿਸ਼ਨ ਰੈਡੀ
10
ਨਿਤਿਆਨੰਦ ਰਾਏ
11
ਰੇਨੁਕਾ ਸਿੰਘ ਰਾਏ
12
ਪ੍ਰਤਾਪ ਚੰਦਰ ਸਾਰੰਗੀ
13
ਰਮੇਸ਼ ਪੋਖਰੀਆਲ ਨਿਸ਼ੰਕ
14
ਅਰਜੁਨ ਮੁੰਡਾ
15
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਵੀ ਕੱਲ੍ਹ ਸਹੁੰ ਚੁੱਕੀ ਹੈ।
16
ਸਾਬਕਾ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੂੰ ਮੋਦੀ ਵੀ ਕੈਬਨਿਟ ‘ਚ ਥਾਂ ਮਿਲੀ ਹੈ।
17
ਬੀਜੇਪੀ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਇਸ ਵਾਰ ਕੈਬਨਿਟ ‘ਚ ਸ਼ਾਮਲ ਹੋਏ ਹਨ ਜਿਨ੍ਹਾਂ ਨੂੰ ਗ੍ਰਹਿ ਮੰਤਰਾਲਾ ਸੌਂਪਿਆ ਗਿਆ ਹੈ।