PM ਮੋਦੀ ਮੈਟਰੋ 'ਚ ਬਣੇ ਆਮ ਲੋਕਾਂ ਦੇ 'ਹਮਸਫ਼ਰ'
ਏਬੀਪੀ ਸਾਂਝਾ | 16 Apr 2018 07:00 PM (IST)
1
2
3
4
ਵੇਖੋ ਮੋਦੀ ਦੇ ਮੈਟਰੋ ਸਫ਼ਰ ਦੀਆਂ ਕੁਝ ਹੋਰ ਤਸਵੀਰਾਂ।
5
ਉਨ੍ਹਾਂ ਨੌਜਵਾਨਾਂ ਨਾਲ ਸੈਲਫੀਆਂ ਵੀ ਖਿਚਵਾਈਆਂ।
6
ਤਸਵੀਰਾਂ ਵਿੱਚ ਮੋਦੀ ਆਮ ਲੋਕਾਂ ਨਾਲ ਗੱਲਬਾਤ ਕਰਦੇ ਵਿਖਾਈ ਦੇ ਰਹੇ ਹਨ।
7
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਲੀ ਮੈਟਰੋ ਵਿੱਚ ਕੀਤੇ ਆਪਣੇ ਸਫ਼ਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।