ਕੇਰਲ ਦੇ ਮੰਦਰ 'ਚ ਪੂਜਾ ਕਰਨ ਪੁੱਜੇ ਮੋਦੀ ਨੂੰ ਫੁੱਲਾਂ ਦੇ ਬਰਾਬਰ ਤੋਲਿਆ
ਇਸ ਤੋਂ ਬਾਅਦ ਉਹ ਇੱਥੋਂ ਹੀ ਮਾਲਦੀਵ ਲਈ ਰਵਾਨਾ ਹੋ ਜਾਣਗੇ। ਉੱਥੋਂ ਉਹ ਸ੍ਰੀਲੰਕਾ ਜਾਣਗੇ।
ਅੱਜ ਪ੍ਰਦਾਨ ਮੰਤਰੀ ਬੀਜੇਪੀ ਦੀ ਕੇਰਲ ਰਾਜ ਕਮੇਟੀ ਵੱਲੋਂ ਕਰਾਈ ਸਵਾਗਤ ਸਭਾ ਨੂੰ ਸੰਭੋਧਨ ਕਰਨਗੇ।
ਥਲ ਸੈਨਾ ਹਵਾਈ ਅੱਡੇ 'ਤੇ ਕੇਰਲ ਦੇ ਰਾਜਪਾਲ ਪੀ ਸਦਾਸ਼ਿਵਮ, ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਲਰੀਧਰਨ ਤੇ ਸੂਬੇ ਦੇ ਦੇਵਸਵਾਮ ਮੰਤਰੀ ਕਦਕਮਪੱਲੀ ਸੁੰਦਰਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਦੱਸ ਦੇਈਏ ਦੂਜੀ ਵਾਰ ਸੱਤਾ ਸੰਭਾਲਣ ਮਗਰੋਂ ਪੀਐਮ ਮੋਦੀ ਪਹਿਲੀ ਵਾਰ ਕੇਰਲ ਪਹੁੰਚੇ ਹਨ। ਉਹ ਦੇਰ ਰਾਤ ਕੋਚੀ ਪਹੁੰਚੇ।
ਪੀਐਮ ਮੋਦੀ ਨੇ ਸ੍ਰੀ ਕ੍ਰਿਸ਼ਨ ਦੀ ਪੂਜਾ ਮਗਰੋਂ ਡਿਜੀਟਲ ਮਾਧਿਅਮ ਨਾਲ ਮੰਦਰ ਵਿੱਚ 39,421 ਰੁਪਏ ਦਾਨ ਕੀਤੇ।
ਗੁਰੂਵਾਇਰ ਮੰਦਰ ਦੇ ਗਰਭਗ੍ਰਹਿ ਵਿੱਚ ਸ੍ਰੀ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਹੈ।
ਪੀਐਮ ਮੋਦੀ ਨੂੰ ਕਮਲ ਦੇ ਫੁੱਲਾਂ ਦੇ ਬਰਾਬਰ ਤੋਲਿਆ ਗਿਆ।
ਇਸ ਦੌਰਾਨ ਉਹ ਰਵਾਇਤੀ ਵੇਸਭੂਸ਼ਾ ਮੁੰਡੂ ਵਿੱਚ ਨਜ਼ਰ ਆਏ। ਉਨ੍ਹਾਂ ਕੇਰਲ ਦੇ ਰਿਵਾਜ਼ ਮੁਾਤਬਕ ਪੂਜਾ ਪੱਧਤੀ ਦੇ ਤਹਿਤ
ਤਿਰੂਵਨੰਤਪੁਰਮ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਦੇ ਗੁਰੂਵਾਇਰ ਮੰਦਰ ਵਿੱਚ ਪੂਜਾ ਅਰਚਨਾ ਕੀਤੀ।