ਕਲਯੁਗੀ ਨੂੰਹ ਨੇ ਚਾੜ੍ਹਿਆ ਸੱਸ ਨੂੰ ਕੁਟਾਪਾ, ਸਰਕਾਰੀ ਪੈਨਸ਼ਨ 'ਤੇ ਸੀ ਅੱਖ
ਪੁਲਿਸ ਨੂੰ ਚਾਂਦ ਬਾਈ ਪਤਨੀ ਜਗਦੀਸ਼ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ, ਤਿੰਨ ਪੁੱਤਰ ਦੇ ਇੱਕ ਧੀ।
Download ABP Live App and Watch All Latest Videos
View In Appਬਿਰਧ ਔਰਤ ਦੇ ਪਤੀ ਜਗਦੀਸ਼ ਬੀਐਸਐਫ ਤੋਂ ਸੇਵਾਮੁਕਤ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਨੇ ਚਾਂਦ ਬਾਈ ਦੇ ਬਿਆਨਾਂ ਦੇ ਆਧਾਰ 'ਤੇ 323 ,506 ਮੁਕੱਦਮਾ ਨੰਬਰ 70 ਦਰਜ ਕਰ ਲਿਆ ਹੈ।
ਉਹ ਆਪਣੇ ਪੁੱਤਰ ਘਟਸ਼ਿਆਮ ਨਾਲ ਰਹਿੰਦੀ ਹੈ ਅਤੇ ਉਸ ਦੀ ਪਤਨੀ ਕਾਂਤਾ ਉਸ ਨਾਲ ਕਾਫੀ ਕੁੱਟਮਾਰ ਕਰਦੀ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੀ ਹੈ।
ਵੀਡੀਓ ਦੇ ਵਾਇਰਲ ਹੋਣ ਮਗਰੋਂ ਨਾਲਨੌਲ ਦੇ ਪੁਲਿਸ ਕਮਿਸ਼ਨਰ ਸ਼੍ਰੀਚੰਦ ਮੋਹਨ ਨੇ ਪੁਲਿਸ ਨੂੰ ਭੇਜਿਆ ਅਤੇ ਬਜ਼ੁਰਗ ਔਰਤ ਦੇ ਬਿਆਨ ਦਰਜ ਕਰਵਾਏ।
ਕੁੱਟਮਾਰ ਦੀ ਵੀਡੀਓ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਗੁਆਂਢੀਆਂ ਮੁਤਾਬਕ ਬਜ਼ੁਰਗ ਔਰਤ ਨੂੰ ਸਰਕਾਰ ਵੱਲੋਂ 30,000 ਰੁਪਏ ਪੈਨਸ਼ਨ ਮਿਲਦੀ ਹੈ ਤੇ ਉਸ ਦੀ ਨੂੰਹ ਉਸ ਤੋਂ ਇਹ ਹਾਸਲ ਕਰਨਾ ਚਾਹੁੰਦੀ ਹੈ।
ਇਹ ਵੀਡੀਓ ਔਰਤ ਦੇ ਗੁਆਂਢੀਆਂ ਨੇ ਬਿਰਧ ਔਰਤ ਦੀਆਂ ਚੀਕਾਂ ਸੁਣ ਕੇ ਚੋਰੀਓਂ ਬਣਾਈ ਹੈ।
ਇੱਥੇ ਇੱਕ ਔਰਤ ਆਪਣੀ ਸੱਸ ਤੋਂ ਉਸ ਦੀ ਪੈਨਸ਼ਨ ਹਥਿਆਉਣ ਲਈ ਉਸ ਦੀ ਖ਼ੂਬ ਕੁੱਟ ਮਾਰ ਕਰਦੀ ਵਿਖਾਈ ਦੇ ਰਹੀ ਹੈ।
ਨਾਰਨੌਲ: ਇਹ ਤਸਵੀਰਾਂ ਹਰਿਆਣਾ ਦੇ ਜ਼ਿਲ੍ਹੇ ਨਾਰਨੌਲ ਦੇ ਪਿੰਡ ਨਿਵਾਜਨਗਰ ਦੀਆਂ ਹਨ।
- - - - - - - - - Advertisement - - - - - - - - -