ਪੀਐਮ ਮੋਦੀ ਨੂੰ ਮਿਲਿਆ 'ਖ਼ਾਸ ਦੋਸਤ', ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 23 Jul 2019 04:18 PM (IST)
1
ਅੱਜ ਹੀ ਪ੍ਰਧਾਨ ਮੰਤਰੀ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਲ ਇੱਕ ਬੱਚੀ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਉਨ੍ਹਾਂ ਲਿਖਿਆ, ਬਹੁਤ ਹੀ ਖ਼ਾਸ ਦੋਸਤ ਅੱਜ ਸੰਸਦ ਵਿੱਚ ਮੈਨੂੰ ਮਿਲਣ ਆਈ।' ਪੀਐਮ ਮੋਦੀ ਦੇ ਨਾਲ ਤਸਵੀਰ ਵਿੱਚ ਬੱਚੀ ਕਾਫੀ ਖ਼ੁਸ਼ ਦਿੱਸ ਰਹੀ ਹੈ।
2
ਬੱਚਿਆਂ ਦੇ ਕੰਨ ਫੜੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਹਨ।
3
ਪੀਐਮ ਮੋਦੀ ਪਹਿਲਾਂ ਵੀ ਬੱਚਿਆਂ ਨੂੰ ਪਿਆਰ ਕਰਦੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਦੇ ਰਹੇ ਹਨ।
4
ਬੱਚੀ ਗੁਜਰਾਤ ਤੋਂ ਸੰਸਦ ਵੇਖਣ ਆਈ ਇੱਕ ਮਹਿਲਾ ਵਿਜ਼ੀਟਰ ਦੀ ਸੀ ਜੋ ਗੁਜਰਾਤ ਦੇ ਇੱਕ ਸਾਂਸਦ ਨਾਲ ਆਈ ਸੀ।
5
ਉਨ੍ਹਾਂ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਪਰਿਵਾਰ ਨਾਲ ਵੀ ਤਸਵੀਰਾਂ ਖਿਚਵਾਈਆਂ ਸੀ।
6
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਬੱਚਿਆਂ ਪ੍ਰਤੀ ਲਗਾਵ ਜੱਗ ਜ਼ਾਹਰ ਹੈ। ਜਦੋਂ ਵੀ ਮੌਕਾ ਮਿਲਦਾ ਹੈ ਉਹ ਬੱਚਿਆਂ ਨੂੰ ਲਾਡ ਕੀਤੇ ਬਿਨਾ ਨਹੀਂ ਰਹਿੰਦੇ।