ਆਸਾਰਾਮ ਦੀ ਜਾਇਦਾਦ 2 ਹਜ਼ਾਰ ਕਰੋੜ ਤੋਂ ਵੱਧ
31 ਅਗਸਤ 2013 ਨੂੰ ਇੰਦੌਰ ਤੋਂ ਗ੍ਰਿਫ਼ਤਾਰ ਹੋਇਆ ਆਸਾਰਾਮ ਉਦੋਂ ਤੋਂ ਹੀ ਜੋਧਪੁਰ ਜੇਲ੍ਹ ’ਚ ਬੰਦ ਹੈ।
Download ABP Live App and Watch All Latest Videos
View In Appਬਲਾਤਕਾਰ ਮਾਮਲੇ ’ਚ ਦੋਸ਼ੀ ਪਾਏ ਗਏ ਆਲਾਰਾਮ ਬਾਪੂ ਦੇ ਦੇਸ਼ ਤੇ ਦੁਨੀਆ ’ਚ 400 ਤੋਂ ਜ਼ਿਆਦਾ ਆਸ਼ਰਮ ਹਨ। ਆਸਾਰਾਮ ਦੀ ਕੁੱਲ ਜਾਇਦਾਦ ਤਕਰੀਬਨ 2 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਜਾਇਦਾਦ ਟਰੱਸਟ ਦੇ ਨਾਂ ਹੈ।
ਪੀੜਤ ਲੜਕੀ ਐਮਪੀ ਦੇ ਛਿੰਦਵਾੜਾ ਵਿੱਚ ਆਸਾਰਾਮ ਦੇ ਸਕੂਲ ’ਚ ਪੜ੍ਹਦੀ ਸੀ। ਲੜਕੀ ਦੀ ਸਿਹਤ ਖ਼ਰਾਬ ਹੋਣ ’ਤੇ ਵਾਰਡਨ ਨੇ ਉਸ ਨੂੰ ਆਸਾਰਾਮ ਨੂੰ ਮਿਲਣ ਲਈ ਕਿਹਾ ਸੀ।
ਇਹ ਤਸਵੀਰ ਆਸਾਰਾਮ ਦੇ ਜੋਧਪੁਰ ਬੰਗਲੇ ਦੀ ਹੈ। ਸਫ਼ੇਦ ਰੰਗ ਦੇ ਇਸ ਬੰਗਲੇ ਵਿੱਚ ਉਸ ਨੂੰ ਮਿਲਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ ਪਰ ਪਿਛਲੇ 4 ਸਾਲਾਂ ਤੋਂ ਇੱਥੇ ਸੰਨ੍ਹਾਟਾ ਛਾਇਆ ਹੋਇਆ ਹੈ।
ਆਸਾਰਾਮ ਬਾਪੂ ਚਾਰੇ ਪਾਸੇ ਸੁਰਖ਼ੀਆਂ ’ਚ ਹੈ। ਨਾਬਾਲਗ਼ ਨਾਲ ਬਲਾਤਕਾਰ ਦੇ ਮਾਮਲੇ ’ਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ।
- - - - - - - - - Advertisement - - - - - - - - -