ਜਾਣੋ ਰਾਹੁਲ ਗਾਂਧੀ ਨਾਲ ਇਹ ਖੂਬਸੂਰਤ ਕੁੜੀ ਕੌਣ? ਸਭ ਦੀ ਜ਼ੁਬਾਨ 'ਤੇ ਇਹੀ ਸਵਾਲ ਦਾ ਜਵਾਬ
ਚੰਡੀਗੜ੍ਹ :ਰਾਹੁਲ ਗਾਂਧੀ ਦਾ ਵਿਦੇਸ਼ ਦੌਰਾ ਤੇ ਅਕਸਰ ਮੀਡੀਆ ਦੀ ਨਿਗ੍ਹਾ 'ਚ ਰਹਿੰਦੀ ਹੈ। ਇਸ ਦੌਰੇ ਵਿੱਚ ਜਿੱਥੇ ਰਾਹੁਲ ਦੇ ਮੋਦੀ ਖ਼ਿਲਾਫ਼ ਭਾਸ਼ਣਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ
ਇੱਕ ਮਹਿਲਾ ਨੇ ਇਸ ਤਸਵੀਰ ਵਿੱਚ ਰਾਹੁਲ ਗਾਂਧੀ ਤੇ ਇਹ ਮਹਿਲਾ ਮੁਸਕਰਾਉਂਦੇ ਦਿੱਖ ਰਹੇ ਹਨ। ਪੋਸਟ ਕਰਨ ਵਾਲੀ ਮਹਿਲਾ ਦਾ ਨਾਮ ਨਤਾਲੀਆ ਰਾਮੋਸ ਹੈ। ਨਤਾਲੀਆ ਨੇ ਟਵਿੱਟਰ ਉੱਤੇ ਤਸਵੀਰ ਦੇ ਨਾਲ ਲਿਖਿਆ ਹੈ ਕਿ ਪਿਛਲੀ ਰਾਤ ਵਾਕਪੱਟੁ ਤੇ ਜਾਣਕਾਰ ਰਾਹੁਲ ਗਾਂਧੀ ਦੇ ਨਾਲ...
ਉਨ੍ਹਾਂ ਨੇ ਅੱਗੇ ਲਿਖਿਆ, ਖੁੱਲ੍ਹੇ ਦਿਮਾਗ਼ ਤੇ ਖੁੱਲ੍ਹੇ ਦਿਲ ਨਾਲ ਹੀ ਅਸੀਂ ਇਸ ਦੁਨੀਆ ਨੂੰ ਬਿਹਤਰ ਜਗ੍ਹਾ ਬਣਾ ਸਕਦੇ ਹਾਂ। ਮੇਰਾ ਦਿਮਾਗ਼ ਖੁੱਲਣ ਲਈ ਸ਼ੁਕਰੀਆ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੀ ਦਿਲਚਸਪੀ ਇਹ ਜਾਣਨ ਵਿੱਚ ਵਧਦੀ ਜਾ ਰਹੀ ਹੈ ਕਿ ਇਹ ਮਹਿਲਾ ਹੈ ਕੌਣ?
ਉਸ ਦੀ ਮਾਂ ਆਸਟ੍ਰੇਲੀਆ ਤੋਂ ਹੈ ਤੇ ਉਸ ਦਾ ਪਿਤਾ ਸਪੇਨਿਸ਼ ਪੌਪ ਸਿੰਗਰ ਕਾਰਲੇਸ ਰਾਮੋਸ ਹੈ। ਇਸ ਨੂੰ ਇਵਾਨ ਨਾਮ ਤੋਂ ਜਾਣਿਆ ਜਾਂਦਾ ਹੈ। ਉਹ ਜਦੋਂ ਦੋ ਸਾਲ ਦੀ ਸੀ ਉਦੋਂ ਆਸਟ੍ਰੇਲੀਆ ਪਹੁੰਚੀ ਤੇ ਬਾਅਦ ਵਿੱਚ ਮਿਆਮੀ ਪਹੁੰਚੀ। ਜਿੱਥੇ ਉਸ ਦੀ ਪਰਵਰਿਸ਼ ਹੋਈ। ਸਾਲ 2016 ਵਿੱਚ ਉਸ ਨੂੰ ਅਮਰੀਕੀ ਨਾਗਰਿਕਤਾ ਲੈ ਲਈ।
ਸਾਲ 2007 ਵਿੱਚ ਫ਼ਿਲਮ ਯਾਸਮਿਨ ਤੇ ਸਾਲ 2013 ਵਿੱਚ ਆਈ ਦਲ ਡੈਮਡ ਲਈ ਉਸ ਨੇ ਖ਼ਾਸ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ। ਨਤਾਲਿਆ ਦਾ ਜਨਮ ਸਾਲ 1992 ਵਿੱਚ ਸਪੇਨ ਦੇ ਮੈਡ੍ਰਿਡ ਸ਼ਹਿਰ ਵਿੱਚ ਹੋਇਆ ਸੀ।
ਕਿੱਥੇ ਕੀ ਰਹਿਣ ਵਾਲੀ? ਨਤਾਲਿਆ ਦਾ ਪੂਰਾ ਨਾਮ ਹੈ ਨਤਾਲਿਆ ਰਾਮੋਸ ਕੋਹੇਨ ਉਹ ਦਰਅਸਲ ਸਪੇਨਿਸ਼-ਆਸਟ੍ਰੇਲੀਆ ਅਦਾਕਾਰਾ ਹੈ। ਹੁਣ ਉਸ ਕੋਲ ਅਮਰੀਕਾ ਦੀ ਨਾਗਰਿਕਤਾ ਵੀ ਹੈ।
ਕੌਣ ਹੈ ਨਤਾਲੀਆ ਰਾਮੋਸ? ਨਤਾਲਿਆ ਨੇ ਇੰਸਟਾਗ੍ਰਾਮ ਉੱਤੇ ਵੀ ਇਹ ਤਸਵੀਰ ਪਾਈ ਤੇ ਉੱਥੇ ਇਸ ਦੇ ਨਾਲ ਲਿਖਿਆ, ਪਿਛਲੀ ਰਾਤ ਵਾਕਪਟੁ ਤੇ ਜਾਣਕਾਰ ਰਾਹੁਲ ਗਾਂਧੀ ਦੇ ਨਾਲ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਤੇ ਨਜ਼ਰੀਏ ਤੋਂ ਆਏ ਬਿਹਤਰੀਨ ਸੋਚ ਵਾਲੇ ਲੋਕਾਂ ਤੋਂ ਮਿਲ ਕੇ ਮੈਨੂੰ ਬੇਹੱਦ ਖ਼ੁਸ਼ੀ ਹੋਈ।
ਉੱਥੇ ਹੀ ਉਨ੍ਹਾਂ ਦੇ ਦੌਰੇ ਵਿੱਚ ਇੱਕ ਤਸਵੀਰ ਵੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਹ ਤਸਵੀਰ ਨਾ ਤਾਂ ਰਾਹੁਲ ਗਾਂਧੀ ਨੇ ਪੋਸਟ ਕੀਤੀ ਤੇ ਨਾ ਹੀ ਉਸ ਦੇ ਕਿਸੇ ਸਾਥੀ ਆਗੂ ਨੇ। ਇਹ ਤਸਵੀਰ 14 ਸਤੰਬਰ ਨੂੰ ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਪੋਸਟ ਕੀਤੀ ਹੈ।