ਰਾਮ ਰਹੀਮ ਤੇ ਹਨੀਪ੍ਰੀਤ ਦੇ ਪਿਆਰ 'ਤੇ ਫਿਲਮ, ਪੜ੍ਹੋ ਪੂਰੀ ਕਹਾਣੀ
ਇਹ ਫ਼ਿਲਮ 22 ਦਸੰਬਰ ਨੂੰ ਜਾਰੀ ਹੋਣੀ ਹੈ।
ਉਸ ਨੇ ਕਿਹਾ ਕਿ ਬਾਬਾ ਹਨੀਪ੍ਰੀਤ ਦੇ ਕਬਜ਼ੇ 'ਚ ਸੀ ਤੇ ਹਨੀਪ੍ਰੀਤ ਰਾਮ ਰਹੀਮ ਦੇ ਕਬਜ਼ੇ ਵਿੱਚ।
ਰਾਖੀ ਨੇ ਕਿਹਾ ਕਿ ਜੋ ਹਨੀਪ੍ਰੀਤ ਕਹਿੰਦੀ ਸੀ, ਰਾਮ ਰਹੀਮ ਉਵੇਂ ਹੀ ਕਰਦਾ ਸੀ। ਜੇ ਉਹ ਡੇਰਾ ਮੁਖੀ ਨੂੰ ਢਾਈ ਕਦਮ ਚੱਲਣ ਨੂੰ ਕਹਿੰਦੀ ਤਾਂ ਉਹ ਇੰਨਾ ਹੀ ਤੁਰਦਾ ਸੀ।
ਅਦਾਕਾਰਾ ਨੇ ਰਾਮ ਰਹੀਮ ਬਾਰੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਗੁਰਮੀਤ ਰਾਮ ਰਹੀਮ ਹਨੀਪ੍ਰੀਤ ਦੇ ਇਸ਼ਕ ਵਿੱਚ ਪਾਗਲ ਸੀ।
ਰਾਖੀ ਸਾਵੰਤ ਮੁਤਾਬਕ ਮੁੰਬਈ ਆਉਣ ਤੋਂ ਬਾਅਦ ਉਹ ਇਕਦਮ ਬਦਲ ਗਈ।
ਰਾਖੀ ਨੇ ਅੱਗੇ ਦੱਸਿਆ ਕਿ ਹਨੀਪ੍ਰੀਤ ਆਪਣੀ ਸ਼ੁਰੂਆਤ ਵਿੱਚ ਇੰਨੀ ਅਪ-ਟੂ-ਡੇਟ ਨਹੀਂ ਸੀ।
ਰਾਖੀ ਨੇ ਏ.ਬੀ.ਪੀ. ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਨੀਪ੍ਰੀਤ ਨੂੰ ਉਹ 4 ਸਾਲ ਤੋਂ ਜਾਣਦੀ ਹੈ।
ਹਨੀਪ੍ਰੀਤ ਤੇ ਰਾਮ ਰਹੀਮ ਬਾਰੇ ਫਿਲਮ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਫ਼ਿਲਮ ਦੇ ਇੱਕ ਗੀਤ ਦੀ ਸ਼ੂਟਿੰਗ ਦਿੱਲੀ ਵਿੱਚ ਕੀਤੀ ਗਈ ਹੈ।
ਇਸ ਵਿੱਚ ਰਾਮ ਰਹੀਮ ਦਾ ਕਿਰਦਾਰ ਸੰਜੇ ਨੇਗੀ ਨਿਭਾਅ ਰਹੇ ਹਨ।
ਹਨੀਪ੍ਰੀਤ ਦਾ ਰੋਲ ਵਿਵਾਦਾਂ ਦੀ ਮਲਿਕਾ ਰਾਖੀ ਸਾਵੰਤ ਨਿਭਾਅ ਰਹੀ ਹੈ।
ਬਲਾਤਕਾਰੀ ਗੁਰਮੀਤ ਰਾਮ ਰਹੀਮ 'ਤੇ ਫ਼ਿਲਮ ਬਣ ਰਹੀ ਹੈ। ਫ਼ਿਲਮ ਦਾ ਨਾਂ ਹੈ 'ਅਬ ਹੋਗਾ ਇਨਸਾਫ'। ਅੱਗੇ ਜਾਣੋ ਹਨੀਪ੍ਰੀਤ ਬਾਰੇ ਫ਼ਿਲਮ ਵਿੱਚ ਕੀ-ਕੀ ਹੋਵੇਗਾ।