ਰੈਲੀ ਲਈ ਨਿਕਲੇ ਰਾਹੁਲ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 18 Oct 2019 07:43 PM (IST)
1
ਇੱਥੇ ਰਾਹੁਲ ਗਾਂਧੀ ਸਟੇਡੀਅਮ ਵਿੱਚ ਮੌਜੂਦ ਬੱਚਿਆਂ ਨਾਲ ਹੱਥ ਵਿੱਚ ਬੱਲਾ ਫੜੀ ਹੋਏ ਦਿਖਾਈ ਦਿੱਤੇ।
2
3
4
ਉਨ੍ਹਾਂ ਨਾਲ ਗੁਲਾਮ ਨਕਵੀ, ਕੁਮਾਰੀ ਸ਼ੈਲਜਾ ਤੇ ਹੋਰ ਲੀਡਰ ਸ਼ਾਮਲ ਸਨ। ਖਰਾਬ ਮੌਸਮ ਦੇ ਚੱਲਦਿਆਂ ਉਹ ਸੜਕੀ ਮਾਰਗ ਰਾਹੀਂ ਮਹੇਂਦਰਗੜ੍ਹ ਰੈਲੀ ਲਈ ਨਿਕਲੇ।
5
ਰਾਹੁਲ ਗਾਂਧੀ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਮੰਤਰੀ ਕੈਪਟਨ ਅਜੇ ਸਿੰਘ ਯਾਦਵ ਤੇ ਉਨ੍ਹਾਂ ਦੇ ਕੁਝ ਸਮਰਥਕ ਉੱਥੇ ਪਹੁੰਚੇ ਤੇ ਉਨ੍ਹਾਂ ਰਾਹੁਲ ਨਾਲ ਸੈਲਫੀ ਲਈ।
6
ਕਾਂਗਰਸ ਪ੍ਰਧਾਨ ਕਾਹੁਲ ਗਾਂਧੀ ਨੂੰ ਅੱਜ ਸ਼ਾਮ 4 ਵਜੇ ਮਹੇਂਦਰਗੜ੍ਹ ਦੇ ਖੇਡ ਸਟੇਡੀਅਮ ਵਿੱਚ ਕਾਂਗਰਸ ਉਮੀਦਵਾਰ ਰਾਵ ਦਾਨਸਿੰਘ ਦੇ ਪੱਖ ਵਿੱਚ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਾ ਸੀ ਕਿ ਅਚਾਨਕ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ ਰੇਵਾੜੀ ਦੇ ਰਾਵ ਤੁਲਾਰਾਮ ਸਟੇਡੀਅਮ ਵਿੱਚ ਉਨ੍ਹਾਂ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ।
7
ਰੇਵਾੜੀ: ਹਰਿਆਣਾ ਜ਼ਿਮਨੀ ਚੋਣਾਂ ਦੇ ਆਖ਼ਰੀ ਗੇੜ ਵਿੱਚ ਹੋਣ ਕਰਕੇ ਵੱਖ-ਵੱਖ ਕੌਮੀ ਦਿੱਗਜ ਇੱਥੇ ਚੋਣ ਪ੍ਰਚਾਰ ਲਈ ਪਹੁੰਚ ਰਹੇ ਹਨ।