ਧੀ ਸਾਰਾ ਨਾਲ ਫਿਲਮ 'ਚ ਆਏਗਾ ਸੈਫ ਅਲੀ ਖਾਨ
ਏਬੀਪੀ ਸਾਂਝਾ
Updated at:
27 Jul 2018 12:47 PM (IST)
1
ਫਿਲਮ ‘ਕੇਦਾਰਨਾਥ’ 30 ਨਵੰਬਰ, 2018 ਨੂੰ ਰਿਲੀਜ਼ ਹੋਏਗੀ। (ਤਸਵੀਰਾਂ: ਮਾਨਵ ਮੰਗਲਾਨੀ)
Download ABP Live App and Watch All Latest Videos
View In App2
ਇਸ ਫਿਲਮ ਨੂੰ ਅਭਿਸ਼ੇਕ ਕਪੂਰ ਡਾਇਰੈਕਟ ਕਰਨਗੇ।
3
ਉਸ ਦੇ ਨਾਲ ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਉਣਗੇ।
4
ਇਸੇ ਸਾਲ ਉਸ ਦੀ ਫਿਲਮ ‘ਕੇਦਾਰਨਾਥ’ ਵੀ ਰਿਲੀਜ਼ ਹੋਣ ਵਾਲੀ ਹੈ।
5
ਇਹ ਫਿਲਮ ਨਿਰਦੇਸ਼ਕ ਨਿਤਿਨ ਕੱਕੜ ਦੇ ਨਿਰਦੇਸ਼ਨ ਹੇਠ ਬਣੇਗੀ।
6
ਚਰਚਾ ਹੈ ਕਿ ਜਲਦ ਹੀ ਸਾਰਾ ਅਲੀ ਖਾਨ ਆਪਣੇ ਪਿਤਾ ਸੈਫ ਅਲੀ ਖਾਨ ਨਾਲ ਫਿਲਮ ਵਿੱਚ ਦਿਖੇਗੀ।
7
ਇਸ ਦੌਰਾਨ ਸਾਰਾ ਨੇ ਗੁਲਾਬੀ ਰੰਗ ਦੀ ਸ਼ਾਰਟ ਡਰੈੱਸ ਪਾਈ ਹੋਈ ਸੀ।
8
ਸਾਰਾ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਜਿਮ ਬਾਹਰ ਆਉਂਦਿਆਂ ਵੇਖਿਆ ਗਿਆ।
9
ਸੈਫ ਅਲੀ ਦੀ ਧੀ ਸਾਰਾ ਅਲੀ ਖਾਨ ਦੀਆਂ ਤਾਜ਼ਾ ਤਸਵੀਰਾਂ ਦੀ ਚਰਚਾ ਹੈ।
- - - - - - - - - Advertisement - - - - - - - - -