ਧਾਰਾ 370 ਦੇ ਖ਼ਾਤਮ ਮਗਰੋਂ ਜੰਮੂ-ਕਸ਼ਮੀਰ 'ਚ ਆਇਆ ਉਬਾਲ ਸ਼ਾਂਤ, ਤਸਵੀਰਾਂ 'ਚ ਦੇਖੋ ਲੀਹ 'ਤੇ ਆਉਂਦੀ ਜ਼ਿੰਦਗੀ
ਏਬੀਪੀ ਸਾਂਝਾ | 10 Aug 2019 01:57 PM (IST)
1
ਅੱਜ ਸਕੂਲ-ਕਾਲਜ ਖੁੱਲ੍ਹੇ ਹਨ। ਸੜਕਾਂ 'ਤੇ ਆਵਾਜਾਈ ਵੇਖੀ ਜਾ ਰਹੀ ਹੈ।
2
3
4
5
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰੀ ਕਸ਼ਮੀਰ ਦੇ ਸੋਪੋਰ ਵਿੱਚ ਪਥਰਾਅ ਦੀਆਂ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਘਾਟੀ ਵਿੱਚ ਸ਼ਾਂਤੀ ਰਹੀ।
6
ਹਾਲਾਂਕਿ, ਜੰਮੂ-ਕਸ਼ਮੀਰ ਵਿੱਚ ਇੰਟਰਨੈਟ ਸੇਵਾ ਹਾਲੇ ਵੀ ਬੰਦ ਹੈ।
7
ਬਾਜ਼ਾਰਾਂ 'ਚ ਥੋੜ੍ਹੀ-ਬਹੁਤ ਰੌਣਕ ਦੇਖਣ ਨੂੰ ਮਿਲ ਰਹੀ ਹੈ।
8
ਸ੍ਰੀਨਗਰ 'ਚ ਵੀ ਹਾਲਾਤ ਠੀਕ-ਠਾਕ ਹੋ ਰਹੇ ਹਨ।
9
ਦੁਕਾਨਾਂ ਖੁੱਲ੍ਹੀਆਂ ਹਨ। ਈਦ ਦੀਆਂ ਤਿਆਰੀਆਂ ਲਈ ਲੋਕ ਖਰੀਦਦਾਰੀ ਕਰ ਰਹੇ ਹਨ।
10
ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਣ ਪਿੱਛੋਂ ਸੂਬੇ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਦੋ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ। ਭਾਵੇਂ ਇੱਥੇ ਸੁਰੱਖਿਆ ਹਾਲੇ ਵੀ ਸਖ਼ਤ ਹੈ ਪਰ ਜੰਮੂ ਤੋਂ ਧਾਰਾ 144 ਹਟਾ ਦਿੱਤੀ ਗਈ ਹੈ।