ਪਹਾੜਾਂ 'ਤੇ ਮੌਸਮ ਨੇ ਲਈ ਕਰਵਟ, ਵੇਖੋ ਸ਼ਿਮਲਾਂ ਦੀ ਸ਼ਾਮ ਦੀਆਂ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 06 Oct 2019 06:11 PM (IST)
1
ਇੱਕ ਪਾਸੇ ਮੈਦਾਨਾਂ ਵਿੱਚ ਲਗਾਤਾਰ ਬਾਰਸ਼ ਤੋਂ ਬਾਅਦ ਮੌਸਮ ਨੇ ਮਿਜਾਜ਼ ਬਦਲਿਆ ਹੈ ਤੇ ਦੂਜੇ ਪਾਸੇ ਪਹਾੜਾਂ ਵਿੱਚ ਵੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ।
2
ਹਿਮਾਚਲ ਵਿੱਚ ਲਗਾਤਾਰ ਭਾਰੀ ਬਾਰਸ਼ ਨਾਲ ਤਾਪਮਾਨ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।
3
ਇਹ ਤਸਵੀਰਾਂ ਸ਼ਿਮਲਾ ਤੋਂ ਆਈਆਂ ਹਨ। ਤਸਵੀਰਾਂ ਤੋਂ ਸ਼ਿਮਲਾ ਵਿੱਚ ਸ਼ਾਮ ਦਾ ਨਜ਼ਾਰਾ ਵੇਖਿਆ ਜਾ ਸਕਦਾ ਹੈ।
4
ਖਰਾਬ ਮੌਸਮ ਦੇ ਚੱਲਦਿਆਂ ਧਰਮਸ਼ਾਲਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਠੰਢ ਵਧਣ ਲੱਗੀ ਹੈ। ਧੌਲਾਧਾਰ ਦੀਆਂ ਪਹਾੜੀਆਂ 'ਤੇ ਤਾਜ਼ਾ ਬਰਫ਼ਬਾਰੀ ਹੋਈ ਜਿਸ ਨਾਲ ਮੌਸਮ ਕਾਫੀ ਠੰਡਾ ਹੋ ਗਿਆ।
5
ਬਰਫ਼ਬਾਰੀ ਨਾਲ ਪਹਾੜਾਂ ਦੇ ਨੇੜੇ ਲੱਗਦੇ ਇਲਾਕਿਆਂ ਦੇ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ।
6
ਵੇਖੋ ਹੋਰ ਤਸਵੀਰਾਂ।
7
8