✕
  • ਹੋਮ

ਸ਼ਮਾ ਸਿਕੰਦਰ ਦੀ ਇੰਟਰਨੈੱਟ ’ਤੇ ਧਮਾਲ, 10 ਲੱਖ ਫੌਲੋਅਰਸ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  08 Jan 2019 06:07 PM (IST)
1

ਉਸ ਦੀਆਂ ਤਸਵੀਰਾਂ ਕਰਕੇ ਉਸ ਦੇ ਫੌਲੌਅਰਸ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇੰਸਟਾਗ੍ਰਾਮ ’ਤੇ ਉਸ ਦੇ ਇੱਕ ਮਿਲੀਅਨ ਫੌਲੋਅਰਸ ਹਨ।

2

ਇਸ ਦੇ ਇਲਾਵਾ ਵੀ ਸ਼ਮਾ ਸਿਕੰਦਰ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਬੰਧੀ ਸੁਰਖ਼ੀਆਂ ਵਿੱਚ ਰਹਿੰਦੀ ਹੈ।

3

ਲਘੂ ਫਿਲਮਾਂ ਤੋਂ ਲੈ ਕੇ ਹੌਟ ਵੈੱਬ ਸੀਰੀਜ਼ ਲਈ ਕਾਫੀ ਚਰਚਾਵਾਂ ਵਿੱਚ ਰਹਿੰਦੀ ਹੈ।

4

ਸ਼ਮਾ ਨਾ ਸਿਰਫ਼ ਫੋਟੋਸ਼ੂਟ ਕਰਾਉਂਦੀ ਹੈ ਬਲਕਿ ਵੈੱਬ ਸੀਰੀਜ਼ ਲਈ ਵੀ ਕੰਮ ਕਰਦੀ ਹੈ।

5

ਬੇਸ਼ੱਕ ਕੁਝ ਸਮਾਂ ਸ਼ਮਾ ਟੀਵੀ ਤੇ ਸਿਨੇਮਾ ਤੋਂ ਦੂਰ ਰਹੀ ਪਰ ਅੱਜ ਉਹ ਗਲੈਮਰ ਦੀ ਦੁਨੀਆ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ।

6

‘ਯੇ ਮੇਰੀ ਲਾਈਫ ਹੈ’ ਟੀਵੀ ਸੀਰਅਲ ਤੋਂ ਮਕਬੂਲ ਹੋਈ ਸ਼ਮਾ ਸਿਕੰਦਰ ਅੱਜ ਕਿਸੇ ਪਛਾਣ ਦੀ ਮੁਹਤਾਜ ਨਹੀਂ।

  • ਹੋਮ
  • ਭਾਰਤ
  • ਸ਼ਮਾ ਸਿਕੰਦਰ ਦੀ ਇੰਟਰਨੈੱਟ ’ਤੇ ਧਮਾਲ, 10 ਲੱਖ ਫੌਲੋਅਰਸ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.