ਸ਼ਿਮਲਾ 'ਚ ਤਿੰਨ ਵਾਹਨਾਂ ਨੂੰ ਅੱਗ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 12 Jun 2019 10:02 AM (IST)
1
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲਿਸ ਹਰ ਪਹਿਲੂ 'ਤੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
2
ਇਸ ਪਿੱਛੋਂ ਨੇੜੇ ਖੜੀਆਂ ਹੋਰ ਗੱਡੀਆਂ ਤੇ ਵਾਹਨਾਂ ਨੂੰ ਤੁਰੰਤ ਉੱਥੋਂ ਹਟਾਇਆ ਗਿਆ।
3
ਅੱਗ ਲੱਗੀ ਵੇਖ ਇੱਕ ਵਿਅਕਤੀ ਨੇ ਵਾਹਨਾਂ ਦੇ ਮਾਲਕਾਂ ਨੂੰ ਸੂਚਨਾ ਦਿੱਤੀ।
4
ਅੱਗ ਇੰਨੀ ਭਿਆਨਕ ਸੀ ਕਿ ਇਸ ਦੇ ਨੇੜੇ ਖੜੀ ਇੱਕ ਹੋਰ ਕਾਰ ਤੇ ਮੋਟਰ ਸਾਈਕਲ ਵੀ ਇਸ ਦੀ ਚਪੇਟ ਵਿੱਚ ਆ ਗਏ।
5
ਸ਼ਿਮਲਾ ਦੇ ਫਾਗਲੀ ਵਿੱਚ ਬੀਤੀ ਰਾਤ ਕਰੀਬ 1:45 ਵਜੇ ਇੱਕ ਪਿਕਅੱਪ ਨੂੰ ਅੱਗ ਲੱਗ ਗਈ।