ਰਿਕਾਰਡਤੋੜ ਗਰਮੀ ਬਾਅਦ ਪਹਾੜਾਂ 'ਤੇ ਜਲਥਲ, ਮੌਸਮ ਵਿਭਾਗ ਵੱਲੋਂ ਚੇਤਾਵਨੀ
ਏਬੀਪੀ ਸਾਂਝਾ
Updated at:
11 Jun 2019 08:57 PM (IST)
1
ਇਸੇ ਤਰ੍ਹਾਂ 16 ਤੇ 17 ਜੂਨ ਨੂੰ ਵੀ ਬਾਰਸ਼ ਦੀ ਚੇਤਾਵਨੀ ਹੈ।
Download ABP Live App and Watch All Latest Videos
View In App2
ਦੱਸ ਦੇਈਏ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।
3
ਮੌਸਮ ਵਿਭਾਗ ਸ਼ਿਮਲਾ ਮੁਤਾਬਕ ਮੰਗਲਵਾਰ ਨੂੰ ਸ਼ਿਮਲਾ, ਕੁੱਲੂ, ਸਿਰਮੌਰ ਤੇ ਕਿੰਨੌਰ ਸਮੇਤ ਕੁਝ ਥਾਈਂ ਬਾਰਸ਼ ਹੋਈ।
4
ਦੁਪਹਿਰ ਬਾਅਦ ਹੋਈ ਬਾਰਸ਼ ਤੇ ਗੜੇਮਾਰੀ ਬਾਅਦ ਕਾਫੀ ਰਾਹਤ ਮਿਲੀ।
5
ਹਾਲਾਂਕਿ ਮੰਗਲਵਾਰ ਨੂੰ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ
6
ਮੰਗਲਵਾਰ ਨੂੰ ਦੁਪਹਿਰ ਬਾਅਦ ਚਾਰ ਵਜੇ ਸ਼ਿਮਲਾ ਵਿੱਚ ਬਾਰਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਨਜ਼ਰ ਆਈ।
7
ਸ਼ਿਮਲਾ ਵਿੱਚ ਮੰਗਲਵਾਰ ਨੂੰ ਬਾਰਸ਼ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ।
- - - - - - - - - Advertisement - - - - - - - - -