ਅੱਜ ਫੇਰ ਪਲ਼ਟਿਆ ਫੌਜ ਦਾ ਟਰੱਕ, ਇੱਕ ਜਵਾਨ ਦੀ ਮੌਤ, 3 ਗੰਭੀਰ
ਏਬੀਪੀ ਸਾਂਝਾ | 23 Aug 2019 03:23 PM (IST)
1
ਯਾਦ ਰਹੇ ਬੀਤੇ ਦਿਨੀਂ ਵੀ ਅਜਿਹੀ ਘਟਨਾ ਵਾਪਰੀ ਸੀ।
2
ਐਸਪੀ ਸ਼ਿਮਲਾ ਉਮਾਪਤੀ ਜਾਮਵਾਲ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
3
ਸਥਾਨਕ ਲੋਕਾਂ ਦੀ ਮਦਦ ਨਾਲ ਜਵਾਨਾਂ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ।
4
ਇਹ ਟਰੱਕ ਫੌਜ ਦਾ ਸਾਮਾਨ ਲੈ ਕੇ ਸ਼ਿਮਲਾ ਤੋਂ ਝਾਕੜੀ ਜਾ ਰਿਹਾ ਸੀ।
5
ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
6
ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹਨ।
7
ਸ਼ਿਮਲਾ: ਠਿਓਗ ਦੇ ਗਲੂ ਵਿੱਚ ਫੌਜ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।